ਸੱਤਵੀਂ ਜਮਾਤ - ਸਮਾਜਿਕ ਵਿਗਿਆਨ
ਦਸੰਬਰ ਪ੍ਰੀਖਿਆ 2020 - 21
*Required
ਜ਼ਿਲ੍ਹਾ *
Choose
ਈ-ਪੰਜਾਬ ਆਈ ਡੀ *
Your answer
ਇਸ ਪ੍ਰਸ਼ਨ ਪੱਤਰ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ (1 ਤੋਂ 15 ਪ੍ਰਸ਼ਨਾਂ ਤੱਕ ) Online Google quiz ਹੈ ।(MARKS :15) ਦੂਸਰੇ ਭਾਗ ਵਿੱਚ Offline ਟੈਸਟ ਹੈ (MARKS:20) Total: 35 marks ਤੁਸੀਂ Offline ਦੂਸਰੇ ਭਾਗ ਦੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਹੱਲ ਕਰਕੇ ਆਪਣੇ ਅਧਿਆਪਕ ਨੂੰ ਭੇਜੋਗੇ You will have to write the answers of these questions and send these to your subject teachers.
Paper -A ਭਾਗ - ੳ(Part-A)/ भाग – क
ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ।ਹਰੇਕ ਪ੍ਰਸ਼ਨ ਦਾ 1ਅੰਕ ਹੈ:
Choose the right option from the questions given below. Each question is of 1 mark.
नीचे दिए गए प्रश्नों में से सही विकल्प चुनिए। प्रत्येक प्रश्न 1 अंक का है।
1. ਧਰਤੀ ਦੇ ਜਲ ਅਤੇ ਥਲ ਭਾਗ ਦਾ ਅਨੁਪਾਤ ਕੀ ਹੈ ? धरती के जल और थल भाग का अनुपात क्या है ? What is the ratio between Water and Land part of the Earth? *
29 : 71
71 : 29
78 : 22
ਇਨ੍ਹਾਂ ਵਿੱਚੋਂ ਕੋਈ ਨਹੀਂ /इनमें से कोई नहीं None of these
2. ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਗਰਮ ਅਤੇ ਖੁਸ਼ਕ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ? महाराष्ट्र,मध्य प्रदेश, गुजरात एवं तमिलनाडु जैसे गर्म और शुष्क क्षेत्रों में किस प्रकार की मिट्टी पाई जाती है ? What type of soil is found in the hot and dry areas like Maharashtra, Madhya Pradesh, Gujrat and Tamilnadu? *
ਲਾਲ ਮਿੱਟੀ/ लाल मिट्टी/ Red Soil
ਲੈਟਰਾਈਟ ਮਿੱਟੀ/ लेटराइट मिट्टी/ Laterite Soil
ਕਾਲੀ ਮਿੱਟੀ/ काली मिट्टी/ Black Soil
ਪਰਬਤੀ ਮਿੱਟੀ/ पर्वतीय मिट्टी/ Mountain Soil
3. ਪਰੇਅਰੀਜ਼ ਘਾਹ ਦੇ ਮੈਦਾਨ ਕਿੱਥੇ ਸਥਿਤ ਹਨ ? प्रेरीज़ घास के मैदान कहां स्थित हैं ? Where are the Prairies grasslands situated? *
ਉੱਤਰੀ ਅਮਰੀਕਾ ਵਿੱਚ/ उत्तर अमेरिका में/ in the North America
ਅਫ਼ਰੀਕਾ ਵਿੱਚ/ अफ्रीका में/ in Africa
ਭਾਰਤ ਵਿੱਚ/ भारत में/ in India
ਇਨ੍ਹਾਂ ਵਿੱਚੋਂ ਕੋਈ ਨਹੀਂ/ इनमें से कोई नहीं/ None of these
4. ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤੱਤਵ ਸਰੋਤ ਹੈ ? निम्न में से कौन सा पुरातत्व स्त्रोत है? Which of the following is an archeological source? *
ਸਮਾਰਕ ਅਤੇ ਮੰਦਰ/ स्मारक और मंदिर/ Buildings and Temples
ਸ਼ਿਲਾਲੇਖ/ शिलालेख/ Scriptures
ਸਿੱਕੇ ਅਤੇ ਬਰਤਨ/ सिक्के और बर्तन/ Coins and Utensils
ਉਪਰੋਕਤ ਸਾਰੇ/ उपरोक्त सभी/ All of the above
5. ਹੇਠ ਲਿਖਿਆਂ ਵਿੱਚੋਂ ਭਾਰਤੀ ਇਤਿਹਾਸ ਵਿੱਚ ਦਿੱਲੀ ਸਲਤਨਤ ਦਾ ਕਾਲ ਕਿਹੜਾ ਹੈ ? निम्न में से भारतीय इतिहास में दिल्ली सल्तनत का काल कौन सा है? Out of the following, which period belongs to Delhi Sultnate in Indian History? *
1206-1526 ਈਸਵੀ/ई./AD
1206-1426 ਈਸਵੀ/ई./AD
1206-1326 ਈਸਵੀ/ई./AD
ਇਨ੍ਹਾਂ ਵਿੱਚੋਂ ਕੋਈ ਨਹੀਂ/ इनमें से कोई नहीं/ None of these
6. ਮੁਗ਼ਲ ਸਾਮਰਾਜ ਦੇ ਪਹਿਲੇ ਸ਼ਾਸਕ ਬਾਬਰ ਦੇ ਪੁੱਤਰ ਦਾ ਕੀ ਨਾਂ ਸੀ ? मुग़ल साम्राज्य के पहले शासक बाबर के पुत्र का क्या नाम था ? What was the name of the first Mughal Emperor Babur 's son? *
ਹੁਮਾਯੂੰ/ हुमायूँ/ Humayun
ਅਕਬਰ/ अकबर/ Akbar
ਜਹਾਂਗੀਰ/ जहाँगीर/ Jahangir
ਸ਼ਾਹ ਜਹਾਂ/ शाह जहाँ/ Shah Jahan
7. ਆਧੁਨਿਕ ਯੁੱਗ ਵਿਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ ? आधुनिक युग में किस सरकार को सबसे बढ़िया माना गया है? Which form of goverment is considered as the best in the modern age? *
Answers
1. ਧਰਤੀ ਦੇ ਜਲ ਅਤੇ ਥਲ ਭਾਗ ਦਾ ਅਨੁਪਾਤ ਕੀ ਹੈ ?
धरती के जल और थल भाग का अनुपात क्या है ?
What is the ratio between Water and Land part of the Earth?
► 29 : 71
2. ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਗਰਮ ਅਤੇ ਖੁਸ਼ਕ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ?
महाराष्ट्र,मध्य प्रदेश, गुजरात एवं तमिलनाडु जैसे गर्म और शुष्क क्षेत्रों में किस प्रकार की मिट्टी पाई जाती है ?
What type of soil is found in the hot and dry areas like Maharashtra, Madhya Pradesh, Gujrat and Tamilnadu?
► ਕਾਲੀ ਮਿੱਟੀ ♦ काली मिट्टी ♦ Black Soil
3. ਪਰੇਅਰੀਜ਼ ਘਾਹ ਦੇ ਮੈਦਾਨ ਕਿੱਥੇ ਸਥਿਤ ਹਨ ?
प्रेरीज़ घास के मैदान कहां स्थित हैं ?
Where are the Prairies grasslands situated?
► ਉੱਤਰੀ ਅਮਰੀਕਾ ਵਿੱਚ ♦ उत्तर अमेरिका में ♦ in the North America
4. ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤੱਤਵ ਸਰੋਤ ਹੈ ?
निम्न में से कौन सा पुरातत्व स्त्रोत है?
Which of the following is an archeological source?
► ਉਪਰੋਕਤ ਸਾਰੇ ♦ उपरोक्त सभी ♦ All of the above
5. ਹੇਠ ਲਿਖਿਆਂ ਵਿੱਚੋਂ ਭਾਰਤੀ ਇਤਿਹਾਸ ਵਿੱਚ ਦਿੱਲੀ ਸਲਤਨਤ ਦਾ ਕਾਲ ਕਿਹੜਾ ਹੈ ?
निम्न में से भारतीय इतिहास में दिल्ली सल्तनत का काल कौन सा है?
Out of the following, which period belongs to Delhi Sultnate in Indian History?
► 1206-1526 ਈਸਵੀ ♦ ई. ♦ AD
6. ਮੁਗ਼ਲ ਸਾਮਰਾਜ ਦੇ ਪਹਿਲੇ ਸ਼ਾਸਕ ਬਾਬਰ ਦੇ ਪੁੱਤਰ ਦਾ ਕੀ ਨਾਂ ਸੀ ?
मुग़ल साम्राज्य के पहले शासक बाबर के पुत्र का क्या नाम था ?
What was the name of the first Mughal Emperor Babur's son?
► ਹੁਮਾਯੂੰ ♦ हुमायूँ ♦ Humayun
7. ਆਧੁਨਿਕ ਯੁੱਗ ਵਿਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ ?
आधुनिक युग में किस सरकार को सबसे बढ़िया माना गया है?
Which form of goverment is considered as the best in the modern age?
► ਲੋਕਤੰਤਰੀ ਸਰਕਾਰ ♦ लोकतांत्रिक सरकार ♦ Democratic government
○○○○○○○○○○○○○○○○○○○○○○○○○○○○○○○○○○○○○○○○○○○○○○○○○○○○○○
Explanation:
please mark as best answer and thank