ਪੰਜਾਬ ਵਿੱਚ ਸੰਨ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਸ ਸਮੇਂ ਕੁੱਲ 117 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ ਕਿਸ ਪ੍ਰਤੀਨਿਧੀ ਦੀ ਚੋਣ ਵਿਚ ਹਿੱਸਾ ਲੈਣਗੇ? There will be Legislative Assembly election in Punjab in the year 2022, when a total of 117 members will be elected. Which representative will people elect by excercising their right to vote? पंजाब में साल 2022 में विधान सभा चुनाव होने जा रहे हैं जब कुल 117 सदस्यों का चुनाव किया जायेगा। अपने वोट के अधिकार का प्रयोग करके लोग किस प्रतिनिधि के चुनाव में हिस्सा लेंगे? *
ਐਮ ਪੀ MP सांसद
ਸਰਪੰਚ Sarpanch सरपंच
ਐਮ ਐਲ ਏ MLA एम एल ए
ਐਮ ਸੀ MC एम सी
17. ਭਾਰਤ ਵਿਚ ਲੋਕਤੰਤਰ ਪ੍ਰਣਾਲੀ ਹੈ। ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਪਸੰਦ ਦਾ ਨੇਤਾ ਚੁਣਨ ਵਿਚ ਬਰਾਬਰ ਦੇ ਹਿੱਸੇਦਾਰ ਹਾਂ। ਇਸ ਪ੍ਰਕਾਰ ਦੀ ਚੋਣ ਪ੍ਰਣਾਲੀ ਸਾਡੇ ਕਿਸ ਅਧਿਕਾਰ ਨੂੰ ਮਜ਼ਬੂਤੀ ਦਿੰਦੀ ਹੈ? There is democracy in India. We have an equal right in electing our favorite leader by casting our vote. Which right does this practice strengthen? भारत में लोकतांत्रिक प्रणाली है। हम अपने मताधिकार का प्रयोग करते हुए अपनी पसंद का नेता चुनने में बराबर के हिस्सेदार हैं। इस प्रकार की चुनाव प्रणाली हमारे किस अधिकार को मज़बूती प्रदान करती है? *
ਧਾਰਮਿਕ ਆਜ਼ਾਦੀ ਦਾ ਅਧਿਕਾਰ Right to freedom of religion धार्मिक स्वतंत्रता का अधिकार
ਸਮਾਨਤਾ ਦਾ ਅਧਿਕਾਰ Right to equality समानता का अधिकार
ਸਿੱਖਿਆ ਦਾ ਅਧਿਕਾਰ Right to education शिक्षा का अधिकार
ਆਜ਼ਾਦੀ ਦਾ ਅਧਿਕਾਰ Right to freedom स्वतंत्रता का अधिकार
18. ਨਿੱਤਿਅਮ ਆਪਣੇ ਦੋਸਤਾਂ ਨੂੰ ਦੱਸ ਰਿਹਾ ਹੈ ਕਿ ਇਸ ਸਦਨ ਦੇ ਮੈਂਬਰਾਂ ਦੀ ਗਿਣਤੀ 60 ਤੋਂ 500 ਵਿਚਕਾਰ ਹੁੰਦੀ ਹੈ। ਇਸ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਹੁੰਦਾ ਹੈ ਅਤੇ ਇਹ ਇੱਕ ਅਸਥਾਈ ਸਦਨ ਹੈ । ਦੱਸੋ ਨਿੱਤਿਅਮ ਕਿਸ ਸਦਨ ਦੀ ਗੱਲ ਕਰ ਰਿਹਾ ਹੈ? Nityam is telling his friends that number of members of this house is between 60 to 500. The tenure of this house is 5 years and it is a temporary house. Do you know which house is Nityam talking about? नित्यम अपने दोस्तों को बता रहा है कि इस सदन के सदस्यों की संख्या 60 से 500 के बीच होती है। इसके सदस्यों का कार्यकाल 5 साल होता है और यह एक अस्थाई सदन है। बताओ नित्यम किस सदन की बात कर रहा है? *
ਲੋਕ ਸਭਾ Lok Sabha लोक सभा
ਵਿਧਾਨ ਸਭਾ Vidhan Sabha विधान सभा
ਵਿਧਾਨ ਪ੍ਰੀਸ਼ਦ Vidhan Parishad विधान परिषद
ਰਾਜ ਸਭਾ Rajya Sabha राज्य सभा
19. ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਕੋਈ ਵੀ ਨਾਗਰਿਕ, ਜੋ ਯੋਗ ਹੈ, ਕਿਸੇ ਵੀ ਚੋਣ ਪ੍ਰਣਾਲੀ ਵਿੱਚ ਹਿੱਸਾ ਲੈ ਸਕਦਾ ਹੈ ਜਾਂ ਖ਼ੁਦ ਚੋਣ ਲੜ ਸਕਦਾ ਹੈ। ਇਸ ਸਬੰਧੀ ਉਸ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਪਰੋਕਤ ਸ਼ਬਦਾਂ ਦੇ ਆਧਾਰ 'ਤੇ ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਚੁਣੋ। According to Indian constitution, any eligible citizen of India can take part in any election process or may contest in elections. There can be no discrimination with him/ her. Choose the correct option on the basis of these words. भारतीय संविधान के अनुसार भारत का कोई भी नागरिक जो योग्य है, किसी भी चुनाव प्रक्रिया में भाग ले सकता है अथवा खुद चुनाव लड़ सकता है। इस सन्दर्भ में उसके साथ कोई भेदभाव नहीं किया जा सकता। उपरोक्त शब्दों के आधार पर निम्न में से सही विकल्प चुनें। *
ਆਰਥਿਕ ਸਮਾਨਤਾ Economic equality आर्थिक समानता
ਸੱਭਿਆਚਾਰਕ ਸਮਾਨਤਾ Cultural equality सांस्कृतिक समानता
ਸਮਾਜਿਕ ਸਮਾਨਤਾ Social equality सामाजिक समानता
ਰਾਜਨੀਤਿਕ ਸਮਾਨਤਾ Political equality राजनैतिक समानता
20. ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਂ-ਮਾਤਰ ਦਾ ਮੁਖੀ ਕੌਣ ਹੈ? Who is the nominal executive head of central Government of our country? हमारे देश की केंद्र सरकार का नाममात्र का मुखिया कौन है?
ਰਾਸ਼ਟਰਪਤੀ President राष्ट्रपति
ਪ੍ਰਧਾਨ ਮੰਤਰੀ Prime Minister प्रधान मंत्री
ਮੁੱਖ ਮੰਤਰੀ Chief Minister मुख्य मंत्री
ਰਾਜਪਾਲ Governor राज्यपाल don't irrelative answer
Answers
O ਪੰਜਾਬ ਵਿੱਚ ਸੰਨ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਸ ਸਮੇਂ ਕੁੱਲ 117 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ ਕਿਸ ਪ੍ਰਤੀਨਿਧੀ ਦੀ ਚੋਣ ਵਿਚ ਹਿੱਸਾ ਲੈਣਗੇ?
O There will be a Legislative Assembly election in Punjab in the year 2022, when a total of 117 members will be elected. Which representative will people elect by exercising their right to vote?
O पंजाब में साल 2022 में विधान सभा चुनाव होने जा रहे हैं जब कुल 117 सदस्यों का चुनाव किया जायेगा। अपने वोट के अधिकार का प्रयोग करके लोग किस प्रतिनिधि के चुनाव में हिस्सा लेंगे? *
► ਐਮ ਐਲ ਏ ♦ MLA ♦ एम एल ए
O ਭਾਰਤ ਵਿਚ ਲੋਕਤੰਤਰ ਪ੍ਰਣਾਲੀ ਹੈ। ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਪਸੰਦ ਦਾ ਨੇਤਾ ਚੁਣਨ ਵਿਚ ਬਰਾਬਰ ਦੇ ਹਿੱਸੇਦਾਰ ਹਾਂ। ਇਸ ਪ੍ਰਕਾਰ ਦੀ ਚੋਣ ਪ੍ਰਣਾਲੀ ਸਾਡੇ ਕਿਸ ਅਧਿਕਾਰ ਨੂੰ ਮਜ਼ਬੂਤੀ ਦਿੰਦੀ ਹੈ?
O There is democracy in India. We have an equal right in electing our favorite leader by casting our vote. Which right does this practice strengthen?
O भारत में लोकतांत्रिक प्रणाली है। हम अपने मताधिकार का प्रयोग करते हुए अपनी पसंद का नेता चुनने में बराबर के हिस्सेदार हैं। इस प्रकार की चुनाव प्रणाली हमारे किस अधिकार को मज़बूती प्रदान करती है? *
ਧਾਰਮਿਕ ਆਜ਼ਾਦੀ ਦਾ ਅਧਿਕਾਰ Right to freedom of religion धार्मिक स्वतंत्रता का अधिकार
► ਸਮਾਨਤਾ ਦਾ ਅਧਿਕਾਰ ♦ Right to equality ♦ समानता का अधिकार
O ਨਿੱਤਿਅਮ ਆਪਣੇ ਦੋਸਤਾਂ ਨੂੰ ਦੱਸ ਰਿਹਾ ਹੈ ਕਿ ਇਸ ਸਦਨ ਦੇ ਮੈਂਬਰਾਂ ਦੀ ਗਿਣਤੀ 60 ਤੋਂ 500 ਵਿਚਕਾਰ ਹੁੰਦੀ ਹੈ। ਇਸ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਹੁੰਦਾ ਹੈ ਅਤੇ ਇਹ ਇੱਕ ਅਸਥਾਈ ਸਦਨ ਹੈ । ਦੱਸੋ ਨਿੱਤਿਅਮ ਕਿਸ ਸਦਨ ਦੀ ਗੱਲ ਕਰ ਰਿਹਾ ਹੈ?
O Nityam is telling his friends that number of members of this house is between 60 to 500. The tenure of this house is 5 years and it is a temporary house. Do you know which house is Nityam talking about?
O नित्यम अपने दोस्तों को बता रहा है कि इस सदन के सदस्यों की संख्या 60 से 500 के बीच होती है। इसके सदस्यों का कार्यकाल 5 साल होता है और यह एक अस्थाई सदन है। बताओ नित्यम किस सदन की बात कर रहा है? *
► ਲੋਕ ਸਭਾ ♦ Lok Sabha ♦ लोक सभा
O ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਕੋਈ ਵੀ ਨਾਗਰਿਕ, ਜੋ ਯੋਗ ਹੈ, ਕਿਸੇ ਵੀ ਚੋਣ ਪ੍ਰਣਾਲੀ ਵਿੱਚ ਹਿੱਸਾ ਲੈ ਸਕਦਾ ਹੈ ਜਾਂ ਖ਼ੁਦ ਚੋਣ ਲੜ ਸਕਦਾ ਹੈ। ਇਸ ਸਬੰਧੀ ਉਸ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਪਰੋਕਤ ਸ਼ਬਦਾਂ ਦੇ ਆਧਾਰ 'ਤੇ ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਚੁਣੋ।
O According to Indian constitution, any eligible citizen of India can take part in any election process or may contest in elections. There can be no discrimination with him/ her. Choose the correct option on the basis of these words.
O भारतीय संविधान के अनुसार भारत का कोई भी नागरिक जो योग्य है, किसी भी चुनाव प्रक्रिया में भाग ले सकता है अथवा खुद चुनाव लड़ सकता है। इस सन्दर्भ में उसके साथ कोई भेदभाव नहीं किया जा सकता। उपरोक्त शब्दों के आधार पर निम्न में से सही विकल्प चुनें।
► ਰਾਜਨੀਤਿਕ ਸਮਾਨਤਾ ♦ Political equality ♦ राजनैतिक समानता
O ਸਾਡੇ ਦੇਸ਼ ਦੀ ਕੇਂਦਰ ਸਰਕਾਰ ਦਾ ਨਾਂ-ਮਾਤਰ ਦਾ ਮੁਖੀ ਕੌਣ ਹੈ?
O Who is the nominal executive head of the central Government of our country?
O हमारे देश की केंद्र सरकार का नाममात्र का मुखिया कौन है?
► ਰਾਸ਼ਟਰਪਤੀ ♦ President ♦ राष्ट्रपति
☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼