21. ਯੋਜਕ ਕਿਸ ਨੂੰ ਕਹਿੰਦੇ ਹਨ? *
ਜਿਹੜੇ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਨਾਵਾਂ ਜਾਂ ਪੜਨਾਵਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਕਿਰਿਆਂਵਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਸੰਬੰਧਕਾਂ ਨੂੰ ਆਪਸ ਵਿਚ ਜੋੜ
Answers
Answered by
0
Answer:
option( a) is answer for this question
Similar questions