:- 21. ਯੋਜਕ ਕਿਸ ਨੂੰ ਕਹਿੰਦੇ ਹਨ? *
ਜਿਹੜੇ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਨਾਵਾਂ ਜਾਂ ਪੜਨਾਵਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਕਿਰਿਆਂਵਾਂ ਨੂੰ ਆਪਸ ਵਿਚ ਜੋੜਨ
ਜਿਹੜੇ ਸ਼ਬਦ ਦੋ ਸੰਬੰਧਕਾਂ ਨੂੰ ਆਪਸ ਵਿਚ ਜੋੜਨ
ਪ੍ਰ:- 22. ਹੇਠ ਲਿਖਿਆਂ ਵਿਚੋਂ ਕਿਹੜਾ ਪੱਤਰ ਤੁਸੀਂ ਅਖ਼ਬਾਰ ਦੇ ਸੰਪਾਦਕ ਨੂੰ ਲਿਖੋਗੇ? *
ਸਾਈਕਲ/ਸਕੂਟਰ ਚੋਰੀ ਹੋਣ ਸੰਬੰਧੀ
ਵੱਖ-ਵੱਖ ਵਸਤਾਂ ਵਿਚ ਮਿਲਾਵਟ ਬਾਰੇ
ਸਕੂਲ ਵਿਚ ਸਲਾਨਾ ਸਮਾਗਮ ਬਾਰੇ
ਦਸਵੀਂ ਉਪਰੰਤ ਅਗਲੇਰੀ ਪੜ੍ਹਾਈ ਸੰਬੰਧੀ ਸਲਾਹ ਲੈਣ ਲਈ
ਪ੍ਰ:- 23. “ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਕਦੋਂ ਦੂਰ ਹੋ ਸਕਦੀ ਹੈ?” ਇਹ ਸਤਰਾਂ ਹੇਠ ਲਿਖਿਆਂ ਵਿਚੋਂ ਕਿਸ ਸਾਹਿਤਕ ਵੰਨਗੀ ਦੀਆਂ ਹਨ? *
ਕਵਿਤਾ - ਸਮਾਂ
ਇਕਾਂਗੀ - ਮੌਨਧਾਰੀ
ਕਹਾਣੀ - ਕੱਲੋ
ਨਾਵਲ - ਇਕ ਹੋਰ ਨਵਾਂ ਸਾਲ
ਪ੍ਰ:- 24. ‘ਕੀੜੀ’ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? *
ਲਗਨ ਨਾਲ਼ ਕੰਮ ਕਰਨਾ
ਮੁਸ਼ਕਲਾਂ ਦਾ ਸਾਹਮਣਾ ਕਰਨਾ
ਮਿਲ-ਜੁਲ ਕੇ ਰਹਿਣਾ
ਉਪਰੋਕਤ ਸਾਰੇ
ਪ੍ਰ:- 25. ‘ਸਮਯ ਦਾ ਅਰਘ’ ਲੇਖ ਅਨੁਸਾਰ ਇਨਸਾਨ ਦੀ ਸਹੀ ਉਮਰ ਕਿੰਨੀ ਹੈ? *
ਸ਼ੁਭ ਕੰਮਾਂ ਵਿਚ ਲਾਇਆ ਸਮਾਂ
ਦੋ ਸਾਲ
ਤਿੰਨ ਸਾਲ
ਪੰਜ ਸਾਲ
Answers
Answered by
2
Answer:
24.uprokt sare
22.vakh vakh vasta vich milavat bare
Similar questions