India Languages, asked by sgagu347, 2 months ago

21. ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਕਵਿਤਾ ਦਾ ਨਾਂ Fill-up ਹੈ। *
A.ਪੁਰਾਣੇ ਪੰਜਾਬ ਨੂੰ ਅਵਾਜ਼ਾਂ
B.ਵਗਦੇ ਪਾਣੀ
C.ਮੇਰਾ ਬਚਪਨ
D.ਗੀਤ

22. ਅੰਮ੍ਰਿਤਸਰ Fill-up ਸਾਹਿਬ ਵਿੱਚ ਦਿਵਾਲ਼ੀ ਦਾ ਜਲੌਅ ਦੇਖਣ ਵਾਲ਼ਾ ਹੁੰਦਾ ਹੈ। *
A.ਹਰਿਮੰਦਰ
B.ਸੰਤੋਖਸਰ
C.ਬਿਬੇਕਸਰ
D.ਰਾਮਸਰ

23. ਗੁੱਗੇ ਦੀ ਪੂਜਾ ਅਸਲ ਵਿੱਚ Fill-up ਦਾ ਸੁਧਰਿਆ ਰੂਪ ਹੈ। *
A.ਸਰਪ ਪੂਜਾ
B.ਦੇਵੀ ਪੂਜਾ
C.ਪੱਥਰ ਪੂਜਾ
D.ਅਗਨੀ ਪੂਜਾ

24. ਅੱਗੇ ਸੱਪ ਤੇ ਪਿੱਛੇ Fill-up। *
A.ਕੁੱਤਾ
B.ਸ਼ੀਂਹ
C.ਨਿਉਲਾ
D.ਬਿੱਲਾ

25. ਆਪੇ ਮੈਂ ਰੱਜੀ-ਪੁੱਜੀ ਆਪੇ Fill-up। *
A.ਮੇਰੇ ਮਾਪੇ ਜੀਣ
B.ਮੇਰੇ ਬੱਚੇ ਜੀਣ
C.ਮੇਰੇ ਭਰਾ ਜੀਣ
D.ਮੇਰੇ ਮਾਮੇ ਜੀਣ

26. ਲਾਇਬ੍ਰੇਰੀ ਲਈ ਪੁਸਤਕਾਂ ਦੀਆਂ ਕੁਟੇਸ਼ਨਾਂ ਮੰਗਵਾਉਣ ਲਈ ਪੱਤਰ Fill-up ਨੂੰ ਲਿਖੋਗੇ। *
A.ਲਾਇਬ੍ਰੇਰੀਅਨ
B.ਸਰਪੰਚ
C.ਪੁਸਤਕ ਵਿਕਰੇਤਾ
D.ਪ੍ਰਿੰਸੀਪਲ

27. ਪੰਜਾਬ ਖੇਤੀਬਾੜੀ ਯੂਨੀਵਰਸਿਟੀ Fill-up ਵਿਖੇ ਸਥਿਤ ਹੈ। *
A.ਪਟਿਆਲਾ
B.ਲੁਧਿਆਣਾ
C.ਚੰਡੀਗੜ੍ਹ
D.ਅੰਮ੍ਰਿਤਸਰ

28. 'ਮੈਂ ਚਾਹ ਨਹੀਂ ਪੀਂਦਾ।' ਕਿਸ ਕਿਸਮ ਦਾ ਵਾਕ ਹੈ ? *
A.ਨਾਂਹ-ਵਾਚਕ
B.ਪ੍ਰਸ਼ਨ-ਵਾਚਕ
C.ਵਿਸਮੈ-ਵਾਚਕ
D.ਹਾਂ-ਵਾਚਕ

29. ਹੁਣ ਉਹ ਪੁਰਾਣੇ ਵਿਆਹ ਦੇ Fill-up ਨਹੀਂ Fill-up ਨਹੀਂ। *
A.ਰੰਗ, ਢੰਗ
B.ਮਜ਼ੇ, ਮਸਤੀਆਂ
C.ਖਾਣ, ਪੀਣ
D.ਰੌਣਕ, ਮੇਲੇ

30. Fill-up ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਹੈ। *
A.ਨੀਲੀ
B.ਸਾਂਝ
C.ਮਾੜਾ ਬੰਦਾ
D.ਆਪਣਾ ਦੇਸ​

Answers

Answered by denananthu
1

Answer:

jc FL if so if em of do if an

Explanation:

of the us the if em us all is tk GC

Similar questions