Sociology, asked by arshdeepsingh3275, 6 months ago

ਕਿਹੜੀ ਖੇਡ ਵਿਚ ਇਕ ਬੱਚਾ ਘੁੰਮਦਾ ਤੇ ਬਾਕੀ ਬੈਠਦੇ ਹਨ? *

ਕੋਟਲਾ-ਛਪਾਕੀ

ਲੁਕਣ-ਮੀਚੀ

ਕੂਕਾਂ-ਕਾਗੜਾ

ਪਿੱਠੂ

22. ਤੁਸੀਂ ਆਪਣੇ ਮੁਹੱਲੇ ਦਾ ਡਾਕ ਪ੍ਰਬੰਧ ਸੁਧਾਰਨ ਲਈ ਕਿਸ ਨੂੰ ਪੱਤਰ ਲਿਖੋਗੇ? *

ਮੁੱਖ ਅਧਿਆਪਕ ਨੂੰ

ਬੀ.ਡੀ.ਪੀ.ਓ ਨੂੰ

ਸਰਪੰਚ ਨੂੰ

ਪੋਸਟ ਮਾਸਟਰ ਨੂੰ

23. 'ਵਣਜਾਰਾ' ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? *

ਵਪਾਰੀ

ਗੀਤਕਾਰ

ਲੇਖਕ

ਸਾਧੂ

24. ਬੰਦਾ ਬਹਾਦਰ ਦਾ ਅਸਲ ਨਾਂ ਕੀ ਸੀ? *

ਮਾਧੋ ਦਾਸ

ਲਛਮਣ ਦੇਵ

ਬੰਦਾ ਬੈਰਾਗੀ

ਰਾਮਦੇਵ

25. ਹਵਾ ਨੂੰ ਸ਼ੁੱਧ ਕਰਨ ਲਈ ਤੁਸੀਂ ਕੀ ਕਰੋਗੇ? *

ਹਵਾ ਨੂੰ ਫਿਲਟਰ ਕਰੋਗੇ

ਆਵਾਜਾਈ ਬੰਦ ਕੋਰੇਗੇ

ਵੱਧ ਤੋਂ ਵੱਧ ਰੁੱਖ ਲਾਓਗੇ

ਫੈਕਟਰੀਆਂ ਬੰਦ ਕਰਨ ਦੀ ਅਪੀਲ ਕਰੋਗੇ।

Answers

Answered by dil9034
0

Answer:

1 ਪਿੱਠੂ 2yruds0h5jcd6nv

Similar questions