24. ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕਸੀਦਾ ਕੌਣ ਕੱਢ ਰਹੀ
ਹੈ ?
2
Answers
Answered by
0
Answer:
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠ ਕਸੀਦਾ ਕਢ ਰਹੀਆਂ ਬਾਰੋਂ ਆਇਆ ਰਾਜੇ ਦਾ ਬੇਟਾ ਤੂੰ ਕਿਓਂ ਬੀਬੀ ਰੋ ਰਹੀਆਂ ਬਾਬੁਲ ਮੇਰਾ ਸਾਹਾ ਸਦਾਯਾ ਮੈਂ ਪਰਦੇਸਨ ਹੋ ਰਹੀਆਂ ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠੀ ਹਾਰ ਪਾਰੋਰੀਆਂ ਆਂਦੇ ਜਾਂਦੇ ਰਾਹੀ ਪੁਛਦੇ ਤੂੰ ਕਿਓਂ ਬੀਬੀ ਰੋ ਰਹੀਆਂ ਵੀਰੇ ਮੇਰੇ ਕਾਜ ਰਚਾਏਆ ਮੈਂ ਪਰਦੇਸਨ ਹੋ ਰਹੀਆਂ ਬਾਰੋਂ ਆਇਆ ਰਾਜੇ ਦਾ ਬੇਟਾ ਤੂੰ ਕਿਓਂ ਬੀਬੀ ਰੋ ਰਹੀਆਂ ਮਾਮੇ ਮੇਰੇ ਕਾਜ ਰਚਾਏਆ ਮੈਂ ਪਰਦੇਸਨ ਹੋ ਰਹੀਆਂ ਮੈਂ ਪਰਦੇਸਨ ਹੋ ਰਹੀਆਂ ਮੈਂ ਪਰਦੇਸਨ ਹੋ ਰਹੀਆਂ
Similar questions