ਨੋਟ: ਰਿਆਈ , ਸੁੰਦਰ ਅਤੇ ਲੀਲੀ ਕਰਨ ਦਾ ਜਤਨ ਕਰੋ |
ਹੋਨ ਲਿਖੇ ਪੈਰੇ ਨੂੰ ਪੜ੍ਹ ਕੇ, ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੇ ।
+242+} }
ਸਿਰਫ਼ ਉਹੀ ਦੋਸ ਅਮੀਰ ਭੈ ਮਾਲੋਮਾਲ ਹੈ ਸਕਦੇ ਹਨ ਜਿਨ੍ਹਾਂ ਦੇ ਲੋਕ ਆਪਣੇ
ਆਪ ਲਈ ਕੁਝ ਨਵਾਂ ਸੋਚ ਸਕਦੇ ਹਨ । ਉਹੀ ਕੰਮ ਕਰਦੇ ਜਾਣਾ ਜੇ ਅੱਗੇ ਕਿਸੇ ਨੇ ਕਰ
ਲਿਆਂ, ਰੁਕੇ ਵਿਕਾਸ ਦੀ ਨਿਸ਼ਾਨੀ ਹੈ । ਹੋਣਹਾਰ ਮਨੁੱਖ ਇਹੀ ਸੋਚਦਾ ਹੈ ਕਿ ਹੰਬਲਾਂ ਕੰਮ
ਵਲੋਂ ਕੀਤੇ ਕੰਮ ਨਾਲੋਂ ਚੰਗੇਰਾ ਹੋਵੇ ਜਿਸ ਕੌਮ ਦਾ ਇਹ ਖਿਆਲ ਹੈ ਜਾਵੇ ਕਿ ਪੰਚ ਨੂੰ
ਜਾਂ ਹਜ਼ਾਰ ਸਾਲ ਪਹਿਲਾਂ ਵਾਲਾ ਜੀਵਨ ਚੰਗਾ ਸੀ ਇਸੇ ਲਈ ਉਸੇ ਨੂੰ ਹੀ ਨਿਸ਼ਾਨਾ
ਰੱਖਿਆ ਜਾਏ, ਉਸ ਕੌਮ ਨੂੰ ਜ਼ਿੰਦਗੀ ਦੀਆਂ ਪਿਛਲੀਆਂ ਕਤਾਰਾਂ ਵਿੱਚ ਖਲੋਣਾ ਪੈਂਦਾ ਹੈ ।
ਨਸਲਾਂ ਦੀ ਮਾਨਸਿਕ ਅਵਸਥਾ ਉੱਤੇ ਹੀ ਉਹਨਾਂ ਦੀ ਖੁਸ਼ਹਾਲੀ ਤੇ ਸਾਰਥਕਤਾ ਨਿਰਭਰ
ਕਰਦੀ ਹੈ । ਜਦੋਂ ਕਿਸੇ ਨਸਲ ਦੇ ਲੋਕ ਲਕੀਰ ਦੇ ਫਕੀਰ ਹੋ ਜਾਂਦੇ ਹਨ, ਹਮੇਸ਼ਾ ਕਿਸੇ ਦੇ
ਪਾਏ ਪੂਰਨਿਆਂ ਉੱਤੇ ਹੀ ਚਲਦੇ ਹਨ, ਆਪਾਂ ਕੋਈ ਪੂਰਨਾ ਪਾਉਣ ਦੀ ਦਲੇਰੀ ਨਹੀਂ
ਰੱਖਦੇ, ਪਿਛਲੱਗ ਅਖਵਾਉਣ ਵਿੱਚ ਹੀ ਫ਼ਖ਼ਰ ਸਮਝਦੇ ਹਨ ਤੇ ਮੋਹਰੀ ਹੋਣੈ ਬਚਾਂਦੇ ਹਨ,
ਉਸ ਨਸਲ ਦਾ ਵਾਧਾ ਰੁੱਕ ਜਾਂਦਾ ਹੈ, ਬੁੱਧ ਮੋਟੀ ਹੋ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਸੁਹਜ --
ਸੁਆਦ ਘੱਟ ਜਾਂਦਾ ਹੈ । ਐਸੀ ਕੌਮ ਸੁਤੰਤਰ ਨਹੀਂ ਰਹਿ ਸਕਦੀ । ਜ਼ਰੂਰ ਕਿਸੇ ਦੂਜੀ ਕੰਮ
ਦੀ ਗੁਲਾਮ ਬਣ ਜਾਂਦੀ ਹੈ । ਸੌ ਦਿੜ ਕਰਨ ਵਾਲੀ ਗੱਲ ਇਹ ਹੈ ਕਿ ਨਵਾਂ ਮੇਜ਼ ਤੇ
ਕਰਨ ਵਿੱਚ ਹੀ ਜੀਵਨ ਦੀ ਨਜਾਤ ਹੈ । ਦੇਸ ਦੀ ਉਨੱਤੀ ਤਾਂ ਹੀ ਸੰਭਵ ਹੈ ਜੇ ਤੁਸੀਂ ਕੋਈ
ਨਵਾਂ ਖਿਆਲ ਦੁਨੀਆ ਨੂੰ ਦਿਉ । ਕੋਈ ਨਵੀਂ ਕਾਢ ਕੰਢੇ, ਕੋਈ ਨਵਾਂ ਸੁਖ ਈਜਾਦ ਕਰੋ ,
ਕੋਈ ਨਵਾਂ ਮਾਰਗ ਲੱਭੇ, ਨਵੀਂ ਸੋਚ ਸੰਚੈ ਤੇ ਨਵੇ ਅਮਲ ਕਰੋ ।
(A) ਕਿਹੜੀ ਕੌਮ ਨੂੰ ਜ਼ਿੰਦਗੀ ਦੀਆਂ ਪਿੱਛਲੀਆਂ ਕਤਾਰਾਂ ਵਿੱਚ ਖਲੈਣਾ ਪੈਂਦਾ ਹੈ ?
KE ਕਿਹਲੀ ਕੌਮ ਜਾਂ ਨਸਲ ਦਾ ਵਾਧਾ ਹੋਣਾ ਸੁੱਕ ਜਾਂਦਾ ਹੈ ?
4) ਦੇਸਰ ਦੀ ਉੱਨਤੀ ਕਦੇ ਸੰਭਵ ਹੋ ਸਕਦੀ ਹੈ ?
(D) ਲਕੀਰ ਅੱਖਰਾਂ ਦੇ ਅਰਾ ਲਿਖੋ ... ਲਕੀਰ ਦੇ ਫਕੀਰ, ਈਜਾਦ, ਕਤਾਰਾਂ, ਰ ॥
(%) ਉਕਤ ਪੈਰੇ ਦਾ ਕਵਾਂ ਸਿਰਲੇਖ ਦਿਓ ।
?
Answers
Answered by
0
Answer:
j biol I am a brainliest to be 9 0 to be 9 0 I have to write a brainliest to be a good night friends se hi mere dil mein ek baar bhi nahi hai kya kr skte h to bata hi nhi h kya kru padhne ke phone se delete this email is strictly forbidden to the answer is 4 x-5 to nhi h kya hua hai to jo bhi ho sakta h to bata do do do
Similar questions
Social Sciences,
3 months ago
Math,
3 months ago
Economy,
6 months ago
Computer Science,
6 months ago
Math,
10 months ago