English, asked by kuljitkumar1167888, 7 months ago

- 25. ਰਾਜਬੀਰ ਕੌਰ ਨੇ ਆਪਣਾ ਨਾਂ ਬਦਲ ਕੇ
ਗਗਨਦੀਪ ਕੌਰ ਕਰ ਲਿਆ। ਉਸਨੇ ਆਪਣੇ ਨਵੇਂ ਨਾਂ
ਬਾਰੇ ਆਪਣੇ ਸਕੇ-ਸੰਬੰਧੀਆਂ ਨੂੰ, ਆਪਣੇ ਸਾਥੀਆਂ ਅਤੇ
ਆਪਣੇ ਵਿਭਾਗ ਨੂੰ ਜਿੱਥੇ ਉਹ ਨੌਕਰੀ ਕਰਦੀ ਹੈ, ਨੂੰ
ਸੂਚਨਾਂ ਦੇਣੀ ਹੈ। ਸੋ ਉਸਨੂੰ ਹੇਠ ਲਿਖੇ ਸੰਚਾਰ ਦੇ
ਸਾਧਨਾਂ ਵਿੱਚੋਂ ਕਿਹੜਾ ਸਾਧਨ ਠੀਕ ਰਹੇਗਾ?
O ਟੈਲੀਫ਼ੋਨ
O ਟੈਲੀਵਿਜ਼ਨ
O ਅਖ਼ਬਾਰ​

Answers

Answered by jss5245
2

Answer:

A) ਟੈਲੀਫ਼ੋਨ

Hope it helps you

Similar questions