Math, asked by alexadsouza6627, 4 months ago

ਲਾਭ ਹਾਨੀ ਪ੍ਰਤੀਸ਼ਤ ਪਤਾ ਕਰੋ ਜੇਕਰ ਇੱਕ ਅਲਮਾਰੀ 2500 ਰੁਪਏ ਵਿੱਚ ਖਰੀਦੀ ਗਈ ਅਤੇ 3000 ਰੁਪਏ ਵਿੱਚ ਵੇਚੀ ਗਈ |

Answers

Answered by chatgurmeet
1

Answer:

ਜਦ 2500 ਰੁਪਏ ਦੀ ਅਲਮਾਰੀ 3000 ਰੁਪੲੇ ਤੇ ਵੇਚੀ ਗਈ ਤਾਂ ਇਸ ਵਿੱਚ 500 ਰੁਪਏ ਦਾ ਲਾਭ ਹੋਇਆ ।

Similar questions