26. 1. ਸੁਖਮਨੀ ਆਪਣੇ ਵੱਡੇ ਭਰਾ ਨਾਲ ਪਾਰਕ ਵਿੱਚ ਘੁੰਮ ਰਹੀ ਸੀ। ਅਚਾਨਕ ਤੇਜ਼ ਹਨ੍ਹੇਰੀ, ਬੱਦਲ ਅਤੇ ਮੀਂਹ ਸ਼ੁਰੂ ਹੋ ਗਏ। ਸੁਖਮਨੀ ਨੇ ਆਪਣੇ ਭਰਾ ਤੋਂ ਪੁੱਛਿਆ ਕਿ ਇਹ ਕਿਰਿਆਵਾਂ ਵਾਯੂਮੰਡਲ ਦੇ ਕਿਸ ਮੰਡਲ ਵਿਚ ਹੁੰਦੀਆਂ ਹਨ। ਤੁਹਾਡੇ ਅਨੁਸਾਰ ਸਹੀ ਉੱਤਰ ਕੀ ਹੋਵੇਗਾ? Sukhmani was having a walk in a park with her brother. Suddenly there was strong wind, clouds and it srarted raining. Sukhmani asked her brother about the layer of atmosphere, where all these activities happen. What, according to you, is the right answer? सुखमनी अपने बड़े भाई के साथ पार्क में घूम रही थी कि अचानक तेज़ आंधी, बादल और बारिश शुरू हो गई। सुखमनी ने अपने भाई से पूछा कि यह किर्याएँ किस मंडल में होती हैं। अपने अनुसार उसके प्रश्न का सही उत्तर क्या होगा? *
1. ਅਸ਼ਾਂਤੀ ਮੰਡਲ Troposphere अशांति मंडल
2. ਸਮਤਾਪ ਮੰਡਲ Stratosphere समताप मंडल
3. ਮੱਧਵਰਤੀ ਮੰਡਲ Mesosphere मध्यवर्ती मंडल
4. ਤਾਪ ਮੰਡਲ Thermosphere ताप
Answers
Answered by
2
Answer:
troposphere
Explanation:
because it is the first layer of atmosphere
it cause rain
Similar questions