CBSE BOARD X, asked by supansingh008, 1 month ago

26. ਜਿਹੜੇ ਇੱਕਵਚਨ ਪੁਲਿੰਗ-ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ, ਉਸਦਾ ਬਹੁਵਚਨ ਬਣਾਉਣ ਦਾ ਕੀ ਨਿਯਮ ਹੈ? ​

Answers

Answered by gurkomalgk
0

Heya

ਪ੍ਰਸ਼ਨ: ਜਿਹੜੇ ਇੱਕ ਵਚਨ ਪੁਲਿੰਗ - ਸ਼ਬਦ ਦੇ ਅੰਤ ਵਿੱਚ ਕੰਨਾਂ ਹੋਵੇ, ਉਸਦਾ ਬਹੁਵਚਨ ਬਣਾਉਣ ਦਾ ਕੀ ਨਿਯਮ ਹੈ?

ਉੱਤਰ: ਜਿਹੜੇ ਇੱਕ ਵਚਨ ਪੁਲਿੰਗ - ਸ਼ਬਦ ਦੇ ਅੰਤ ਵਿੱਚ ਕੰਨਾਂ ਹੋਵੇ, ਉਸਦਾ ਬਹੁਵਚਨ ਬਣਾਉਣ ਦਾ ਨਿਯਮ ਹੈ ਕਿ ਉਹ ਸ਼ਬਦ ਦੇ ਅੰਤ ਵਿੱਚ ਕੰਨਾ ਹਟਾ ਕੇ ਲਾਵਾ ( ‌` ) ਲਗਾਇਆ ਜਾਂਦਾ ਹੈ!

ਜਿਵੇਂ: ਗੰਨਾ = ਗੰਨੇ

ਕੰਨਾ = ਕੰਨੇ, ਆਦਿ।

☺️✌ hope it helps you

Similar questions