Math, asked by rittadevi0099, 9 months ago

ਅਭਾਜ ਗੁਣਨਖੰਡ ਵਿਧੀ ਨਾਲ 26ਅਤੇ 91ਦਾH.C.F ਪਤਾਕਰੋ ​

Answers

Answered by narindervasudev
0

ਅਭਾਜ ਸੰਖਿਆ

ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ, ਜੋ ਆਪ ਅਤੇ ਇੱਕ ਦੇ ਇਲਾਵਾ ਹੋਰ ਕਿਸੇ ਪ੍ਰਕਿਰਤਕ ਸੰਖਿਆ ਨਾਲ ਵੰਡੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ... ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ ਜੋ ਅਭਾਜ ਸੰਖਿਆਵਾਂ ਨਹੀਂ ਹਨ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ। ... ਅਭਾਜ ਸੰਖਿਆਵਾਂ ਦਾ ਮਹੱਤਵ ਇਹ ਹੈ ਕਿ ਕਿਸੇ ਵੀ ਗੈਰ-ਸਿਫ਼ਰ ਪ੍ਰਕਿਰਤਕ ਸੰਖਿਆ ਦੇ ਗੁਣਨਖੰਡ ਨੂੰ ਕੇਵਲ ਅਭਾਜ ਸੰਖਿਆਵਾਂ ਦੇ ਦੁਆਰਾ ਵਿਅਕਤ ਕੀਤਾ ਜਾ ਸਕਦਾ ਹੈ ...

13

Answer: The HCF of 26 and 91 is 13. The LCM of 26 and 91 is 182.

PLS MARK BRAINLIEST

Answered by hargunchandna24
1

Answer:

plz tel in English also I know punjabi too butits little bit difficult

Similar questions