Business Studies, asked by dhillonmani681, 4 days ago

27) ਵਿਗਿਆਨਕ ਪ੍ਰਬੰਧਨ ਦੀ ਤਕਨੀਕ “ਵਿਭਿੰਨ ਟੁਕੜਾ ਦਰ ਪ੍ਰਣਾਲੀ ਦੇ ਅੰਤਰਗਤ6o|ਇਕਾਈਆਂ ਦਾ ਉਤਪਾਦਨ ਕਰਨ ਵਾਲਾ ਇੱਕ ਮਜ਼ਦੂਰ 49)ਇਕਾਈਆਂ ਦਾ ਉਤਪਾਦਨ ਕਰਨ ਵਾਲੇ ਮਜ਼ਦੂਰ ਦੀ ਤੁਲਨਾ ਵਿੱਚ ਕਿੰਨੀ ਵਧੇਰੇ ਕਮਾਈ ਕਰੇਗਾ ? ਇੱਥੇ ਇਹ ਧਿਆਨਦੇਣਯੋਗ ਹੈ ਕਿ ਮਾਪਦੰਡ ਉਤਪਾਦਨ 50 ਇਕਾਈਆਂ ਹੈ ਅਤੇ ਉਹ ਮਜ਼ਦੂਰ ਜੋ ਮਾਪਦੰਡ ਉਤਪਾਦਨ ਜਾਂ ਉਸ ਤੋਂ ਵਧੇਰੇ ਉਤਪਾਦਨ ਕਰਦੇ ਹਨ, ਉਹਨਾਂ ਨੂੰ 5 ਰੁਪਏ ਪ੍ਰਤੀ ਇਕਾਈ ਪ੍ਰਾਪਤ ਹੁੰਦੇ ਹਨ ਅਤੇ ਜੋ ਮਜ਼ਦੂਰ ਮਾਪਦੰਡ ਉਤਪਾਦਨ ਤੋਂ ਘੱਟ ਉਤਪਾਦਨ ਕਰਦੇ ਹਨ, ਉਹਨਾਂ ਨੂੰ 65 ਰੁਪਏ ਪ੍ਰਤੀ ਇਕਾਈ ਪ੍ਰਾਪਤ ਹੁੰਦੇ ਹਨ। (a) 4500 ਰੁਪਏ (b) 3185 ਰੁਪਏ (c) 1315 ਰੁਪਏ (d) 3250 ਰੁਪਏ​

Answers

Answered by ADDMEINSNAPCHTA
0

Explanation:

ਨ ਕਰਦੇ ਹਨ, ਉਹਨਾਂ ਨੂੰ 5 ਰੁਪਏ ਪ੍ਰਤੀ ਇਕਾਈ ਪ੍ਰਾਪਤ ਹੁੰਦੇ ਹਨ ਅਤੇ ਜੋ ਮਜ਼ਦੂਰ ਮਾਪਦੰਡ ਉਤਪਾਦਨ ਤੋਂ ਘੱਟ ਉਤਪਾਦਨ ਕਰਦੇ ਹਨ, ਉਹਨਾਂ ਨੂੰ 65 ਰੁਪਏ ਪ੍ਰਤੀ ਇਕਾਈ ਪ੍ਰਾਪਤ ਹੁੰਦੇ ਹਨ। (a) 4500 ਰੁਪਏ (b) 3185 ਰੁਪਏ (c) 1315 ਰੁਪਏ (d) 3250

Similar questions