Social Sciences, asked by jagdeepsinghkpt0516, 3 months ago

27. In the late 19th and early 20th centuries, nationalism captured the imagination of the
Indian people through a variety of cultural processes. Which of the following was not a part
of those processes?
19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੀ ਸ਼ੁਰੂਆਤ ਸਮੇਂ, ਕਈਂ ਕਿਸਮ ਦੇ ਕਾਰਜਾਂ ਰਾਹੀਂ ਰਾਸ਼ਟਰਵਾਦ ਭਾਰਤੀ
ਲੋਕਾਂ ਦੀ ਕਲਪਨਾ ਦਾ ਹਿੱਸਾ ਬਣ ਗਈ। ਹੇਠ ਲਿਖੇ ਵਿਚੋਂ ਕਿਹੜਾ ਉਹਨਾਂ ਕਾਰਜਾਂ ਵਿੱਚ ਸ਼ਾਮਿਲ ਨਹੀਂ ਸੀ ?
a. Rewriting History /ਇਤਿਹਾਸ ਦਾ ਮੁੜ ਲੇਖਣ
b. Creation of images of Bharat Mata ਭਾਰਤ ਮਾਤਾ ਦੀ ਤਸਵੀਰਾਂ ਬਣਾਉਨਾ
c. Publication of folktales and songs ਲੋਕ ਕਥਾਵਾਂ ਅਤੇ ਗੀਤਾਂ ਦਾ ਪ੍ਰਕਾਸ਼ਨ
d. Designing flags as symbol of nationalism |ਰਾਸ਼ਟਰਵਾਦ ਦੇ ਚਿੰਨ੍ਹ ਵਜੋਂ ਝੰਡੇ ਬਣਾਉਨੇ​

Answers

Answered by nishantmail03
1

. Rewriting History /ਇਤਿਹਾਸ ਦਾ ਮੁੜ ਲੇਖਣ

Similar questions