Social Sciences, asked by dkumar57271, 7 months ago

ਉ, 28ਸਨ ਹਲ ਕਰਥ ਪ੍ਰਸ਼ਨ ਇਕ ਅੱਕ ਦਾ ਹੈ।1. ਭਾਰਤ ਆਜ਼ਾਦੀ ਤੋਂ ਪਹਿਲਾਂ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ?ਅ. 1947ਏ. 562ਸ. 222. ਭਾਰਤ ਦੇ ਕੁੱਲ ਖੇਤਰਫਲ ਦੀਆਂ ਭੌਤਿਕ ਇਕਾਈਆਂ ਅਨੁਸਾਰ ਵੰਡ ਵਿੱਚ ਮੈਦਾਨੀ ਭਾਗ ਕਿੰਨੇ ਪ੍ਰਤੀਸ਼ਤ ਹਨ?ਉ, 11%ਅ. 19%ਏ. 28 %ਸ. 43 %3. ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।4. ਭਾਰਤ ਵਿੱਚ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਪਿਆਜ਼ਾਂ ਦੀਆਂ ਕੀਮਤਾਂ 100 ਰੁਪਏ ਤੋਂ ਵੱਧ ਜਾਂਦੀਆਂ ਹਨ। ਵਸਤਾਂ ਦੀਆਂ ਕੀਮਤਾਂਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਰਥ ਸ਼ਾਸਤਰ ਵਿੱਚ ਕੀ ਕਹਿੰਦੇ ਹਨ?5. ਵੈਦਿਕ ਕਾਲ ਵਿੱਚ ਪੰਜਾਬ ਨੂੰਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ।6. ਸਿਕੰਦਰ ਲੋਧੀ ਨੇ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ?1. ਬਹਿਲੋਲ ਖਾਂ ਲੋਧੀ2. ਤਾਤਾਰ ਖਾਂ3. ਦੌਲਤ ਖਾਂ ਲੋਧੀ 4. ਇਬਰਾਹੀਮ ਲੋਧੀ7. ਪੰਡਿਤ ਬ੍ਰਹਮਦਾਸ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?8. ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਸਭ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਵੇਗਾ। ਨਾ ਕਿਸੇ ਧਰਮ ਦਾ ਵਿਰੋਧ ਹੋਵੇਗਾ ਅਤੇ ਨਾਹੀ ਕਿਸੇ ਖਾਸ ਧਰਮ ਨਾਲ ਪਿਆਰ। ਸੰਵਿਧਾਨ ਦੀ ਇਹ ਪ੍ਰਸਤਾਵਨਾ ਕਿਸ ਤਰ੍ਹਾਂ ਦੇ ਭਾਰਤ ਦੀ ਗੱਲ ਕਰਦੀ ਹੈ?1. ਗਣਰਾਜ ਦੀ2. ਸਮਾਜਵਾਦ ਦੀ3. ਧਰਮ ਨਿਰਪੱਖਤਾ ਦੀ 4. ਲੋਕਤੰਤਰ ਦੀ​

Answers

Answered by jagsheerkaur
0

Answer:1. 562

2. 43 ਪ੍ਰਤੀਸ਼ਤ

3. ਦੇਹਰਾਦੂਨ , ਪਤਲੀਦੂਨ , ਕੋਥਰੀਦੂਨ ਅਤੇ ਆਦਿ।

4. ਮੁਦਰਾ ਸਫੀਤੀ

5. 7

6. ਦੌਲਤ ਖਾਂ ਲੋਧੀ

7. ਕਸ਼ਮੀਰ

8. ਧਰਮ ਨਿਰਪੱਖਤਾ

Explanation:

Similar questions