Science, asked by neelamk1974l, 4 months ago

ਪ੍ਰਸ਼ਨ 28. ਇਕ ਪਰਮਾਣੂ ਦੀ ਇਲੈੱਕਟਾਨੀ ਸੰਰਚਨਾ (2, 8, 8 ) ਹੈ ।
(1) ਇਸ ਤੱਤ ਦੀ ਪਰਮਾਣੂ ਸੰਖਿਆ ਕੀ ਹੈ । ਤੱਤ ਦਾ ਨਾਂ ਵੀ ਦੱਸੋ |
(2) ਹੇਠ ਲਿਖਿਆਂ ਵਿਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ ?
N(7), F(9), P(15), Ar(18)​

Answers

Answered by parmsukh
1

Answer:

1. ਇਸ ਤੱਤ ਦੀ ਪਰਮਾਣੂ ਸੰਖਿਆ 18 ਹੈ। ਇਹ ਤੱਤ ਦਾ ਨਾਮ Argon ਹੈ।

2.Ar18

Attachments:
Similar questions