Science, asked by rajeshkumar010905, 8 months ago

2V Q.1. Sanjeev's mother brought some tablets of camphor from bazaar and put these in open container. After few days
1 Mark Questions
dx3= 8)
sanjeev notice that size of camphor tablets decreased. Under which phenomenon it happened?
ਸੰਜੀਵ ਦੀ ਮਾਤਾ ਜੀ ਬਜਾਰ ਤੋਂ ਕਪੂਰ ਦੀਆਂ ਟਿੱਕੀਆਂ ਲੈ ਕੇ ਆਏ ਅਤੇ ਇਸਨੂੰ ਖੁੱਲੇ ਬਰਤਨ ਵਿੱਚ ਰੱਖ ਦਿੱਤਾ ਸਿੰਜੀਵ ਨੇ ਕੁੱਝ ਦਿਨਾਂ ਬਾਅਦ ਦੇਖਿਆ
ਕਿ ਕਪੂਰ ਦੀਆਂ ਟਿੱਕੀਆਂ ਦਾ ਅਕਾਰ ਘੱਟ ਗਿਆ ਹੈ । ਅਜਿਹਾ ਕਿਸ ਕਿਰਿਆ ਕਰਕੇ ਹੋਇਆ:-
A). Evaporation
ਉ) ਵਾਸ਼ਪੀਕਰਣ
B). Sublimation
ਅ) ਜੌਹਰ ਉਡਾਉਣਾ
C). Condensation
ਏ) ਸੰਘਣਨ
D). Transpiration
ਸ) ਵਾਸ਼ਪ-ਉਤਸਰਜਣ
9 Q.2: Ram learnt through a TV lecture that one of the cell organelle is only found in plant cell. What is that organe
according to you?
ਰਾਮ ਨੇ ਟੀ.ਵੀ. ਲੈਕਚਰ ਰਾਹੀਂ ਸਿੱਖਿਆ ਕਿ ਸੈਂਲ ਦਾ ਇੱਕ ਨਿੱਕੜਾ ਅੰਗ ਕੇਵਲ ਪੌਦਾ ਸੈੱਲ ਵਿੱਚ ਪਾਇਆ ਜਾਂਦਾ ਹੈ । ਤੁਹਾਡੇ ਅਨੁਸਾਰ ਇਹ ਨਿੱਕੜਾ
ਅੰਗ ਕਿਹੜਾ ਹੈ ?
A). Plastids
ਉ) ਪਲਾਸਟਿਸ
B). Mitochondria
ਅ) ਮਾਈਟੋਕਾਂਡਰੀਆ
C). Lysosome
ਇ) ਲਾਈਸਿਸੋਮ
D). Golgi apparatus
ਸ) ਗਾਲਜੀ ਕਾਇਆਵਾਂ
Q.3: Sachin hits a cricket ball which then rolls on a level ground. After covering a short distance, the ball comes to
The ball stop beacaue:-
ਸਚਿਨ ਦੁਆਰਾ ਕ੍ਰਿਕਟ ਦੀ ਗੇਂਦ ਨੂੰ ਜੋਰ ਦੀ ਮਾਰਨ ਨਾਲ ਉਹ ਜਮੀਨ ਤੇ ਲੁੜਕਦੀ ਹੈ । ਕੁਝ ਦੂਰੀ ਚਲਣ ਦੇ ਬਾਅਦ ਗੋਂਦ ਰੁੱਕ ਜਾਂਦੀ ਹੈ । ਕਿਉਕਿ:-
A). Sachin did not hit the ball hard enough.
ਉ) ਸਚਿਨ ਨੇ ਗੋਂਦ ਨੂੰ ਪੂਰੇ ਜੋਰ ਨਾਲ ਹਿੱਟ ਨਹੀ ਕੀਤਾ।
B). Velocity is proportional to the force exerted on the ball. ਅ) ਵੇਗ ਗੇਂਦ ਤੇ ਲਗਾਏ ਗਏ ਬਲ ਦੇ ਸਮਾਨੁਪਾਤੀ ਹੈ ।
C). There is a force of friction on the ball opposing the motion. ਇ) ਗੇਂਦ ਤੇ ਗੜੀ ਦੀ ਦਿਸ਼ਾ ਦੇ ਉਲਟ ਇੱਕ ਰਗੜ ਬਲ ਕਾਰਜ ਕਰਦਾ ਹੈ।
D). These are no unbalanced force on the ball.
ਸ) ਗੇਂਦ ਤੇ ਕੋਈ ਅਸੰਤੁਲਿਤ ਬਲ ਕੰਮ ਨਹੀ ਕਰ ਰਿਹਾ ਹੈ ।​

Answers

Answered by sharan0001
1

Answer:

NOTICE

This is to inform all of you about the school annual function which is going to held next month . Here inviting everyone to participate in the annual function .

Answered by sanjana953
3

CODING FAILED‼️‼️‼️

Similar questions