3.
ਅਭਿਆਸ
1. ਖ਼ਾਲੀ ਥਾਵਾਂ ਭਰੋ:-
1. ਇੱਕ ਐਕਸੈੱਲ ਵਰਕ-ਬੁੱਕ ਵਿੱਚ ......... ਹੁੰਦੀਆਂ ਹਨ।
(ਵਰਕ-ਸ਼ੀਟਾਂ, ਰੋਅਜ਼, ਕਾਲਮ, ਫਾਰਮੂਲੇ )
2. ਸੈੱਲ ਦੀ ਅਸਲ ਕੀਮਤ
ਬਾਰ ਵਿੱਚ ਨਜ਼ਰ ਆਉਂਦੀ ਹੈ ।
(ਟਾਈਟਲ, ਮੀਨੂੰ , ਫਾਰਮੂਲਾ, ਇਹਨਾਂ ਵਿਚੋਂ ਕੋਈ ਨਹੀਂ।
ਫਾਰਮੈਟਿੰਗ ਨੂੰ ਅਸੀਂ ਆਪਣੀ ਜਰੂਰਤ ਅਨੁਸਾਰ ਕਿਸੀ ਸੈੱਲ 'ਤੇ ਇੱਕ ਜਾਂ ਇੱਕ ਤੋਂ ਵੱਧ
ਨਿਯਮ ਲਗਾ ਕੇ ਲਾਗੂ ਕਰ ਸਕਦੇ ਹਾਂ ।
(ਫਾਰਮੂਲਾ, ਫੰਕਸ਼ਨ, ਕੰਡੀਸ਼ਨਲ, ਇਹਨਾਂ ਵਿਚੋਂ ਕੋਈ ਨਹੀਂ)
4. ਫ਼ਾਰਮੈਟ ਕਮਾਂਡ
ਟੈਬ ਉੱਤੇ ਉਪਲੱਬਧ ਹੁੰਦੀ ਹੈ।
(Høme, Insert, Data, Formula)
5. ਸਾਰੇ ਫਾਰਮੂਲੇ
ਚਿੰਨ ਨਾਲ ਸ਼ੁਰੂ ਹੋਣੇ ਚਾਹੀਦੇ ਹਨ।
(ਸਿਗਮਾ, ਜਮਾਂ ਦਾ ਨਿਸ਼ਾਨ, ਬਰਾਬਰ ਦਾ ਨਿਸ਼ਾਨੇ (=), ਇਹਨਾਂ ਵਿਚੋਂ ਕੋਈ ਨਹੀਂ।
6. ਵਰਕ-ਸ਼ੀਟ ਵਿੱਚ ਲਿਖੇ ਡਾਟਾ ਨੂੰ
ਦੀ ਮਦਦ ਨਾਲ ਇੱਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ
ਹੈ ।
(ਫਾਰਮੂਲਾ, ਫੰਕਸ਼ਨ, ਫਿਲਟਰ, ਸੋਰਟਿੰਗ)
7. Sort Filter ਕਮਾਂਡ
ਟੈਬ 'ਤੇ ਉਪਲੱਬਧ ਹੁੰਦੀ ਹੈ।
(Home, Insert, Data, Formula)
36
Answers
Answered by
1
- Work sheet
- Title
- Conditional
- Insert
- = de sign nal
- Sorting
- Insert
Explanation:
I hope it will be helpful for you and plz Mark me brilliant
Similar questions