ਪ੍ਰਸ਼ਨ-3. ਆਪਣੇ ਮੁਹੱਲੇ ਦੇ ਸਫ਼ਾਈ ਕਰਮਚਾਰੀ ਦੀ ਲਾਪਰਵਾਹੀ
ਵਿਰੁੱਧ ਮਿਊਸੀਪਲ ਕਮੇਟੀ ਨੂੰ ਸ਼ਿਕਾਇਤ ਕਰੋ।*
Answers
Answered by
1
ਉਨ੍ਹਾਂ ਨੂੰ 'ਲਾਪਤਾ 54' ਕਿਹਾ ਜਾਂਦਾ ਹੈ। ਇਹ ਉਹ ਭਾਰਤੀ ਫ਼ੌਜੀ ਹਨ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈਆਂ ਲੜਾਈਆਂ ਦੀ ਨਫ਼ਰਤ ਵਿੱਚ ਭੁਲਾ ਦਿੱਤੇ ਗਏ ਹਨ। ਮੰਨਿਆ ਜਾਂਦਾ ਹੈ ਕਿ ਇਹ ਭਾਰਤੀ ਫ਼ੌਜੀ 'ਦੁਸ਼ਮਣ ਦੇਸ' ਦੇ ਅਸ਼ਾਂਤ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗੁਆਚ ਗਏ ਹਨ।
ਭਾਰਤ ਅਤੇ ਪਾਕਿਸਤਾਨ ਨੇ ਕਸ਼ਮੀਰ ਦੇ ਵਿਵਾਦਿਤ ਖੇਤਰ 'ਤੇ ਕਬਜ਼ਾ ਕਰਨ ਲਈ ਦੋ ਲੜਾਈਆਂ ਲੜੀਆਂ ਹਨ। ਪਹਿਲੀ ਜੰਗ 1947-48 ਵਿੱਚ ਆਜ਼ਾਦੀ ਤੋਂ ਤੁਰੰਤ ਬਾਅਦ ਹੋਈ ਸੀ। ਜਦਕਿ, 1965 ਵਿੱਚ ਕਸ਼ਮੀਰ ਲਈ ਦੋਵਾਂ ਦੇਸਾਂ ਨੇ ਦੂਜੀ ਲੜਾਈ ਲੜੀ ਸੀ।
ਇਨ੍ਹਾਂ ਯੁੱਧਾਂ ਤੋਂ ਬਾਅਦ, 1971 ਵਿੱਚ 13 ਦਿਨਾਂ ਦੀ ਲੜਾਈ ਵਿੱਚ ਪਾਕਿਸਤਾਨ ਨੂੰ ਭਾਰਤ ਦੇ ਹੱਥੋਂ ਸ਼ਰਮਨਾਕ ਹਾਰ ਮਿਲੀ ਸੀ। ਜਿਸ ਤੋਂ ਬਾਅਦ ਪੂਰਬੀ ਪਾਕਿਸਤਾਨ 'ਬੰਗਲਾਦੇਸ਼' ਦੇ ਨਾਮ ਨਾਲ ਨਵਾਂ ਦੇਸ ਬਣ ਕੇ ਉੱਭਰਿਆ ਸੀ। ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਇੱਕ ਦੂਜੇ ਤੋਂ ਲਗਭਗ 1600 ਕਿਲੋਮੀਟਰ ਜਾਂ 990 ਮੀਲ ਦੂਰ ਸਥਿਤ ਸਨ।
#cuteboy with lots of attitude.........
Similar questions