Geography, asked by manwindersidhu2323, 1 month ago

3. ਮੁਹਾਵਰਿਆਂ ਦੇ ਅਰਥ ਸਪਸ਼ਟ ਕਰਦੇ ਹੋਏ ਵਾਕ ਬਣਾਉ
2. ਕੰਨਾਂ ਵਿਚ ਰੂੰ ਦੇਣਾ​

Answers

Answered by romeoshahi66
0

Answer:

ਕਿਸੇ ਗੱਲ ਨੂੰ ਅਨਸੁਣਾ ਕਰ‌ ਦੇਣਾ

Explanation:

ਵਾਕ;- ਜਦੋਂ ਸੀਤਾ ਨੇ ਮੈਨੂੰ ਪੁੱਛਿਆ ਕਿ ਰੀਤਾ ਲਤਾ ਨੂੰ ਕੀ ਕਹਿ ਰਹੀ ਸੀ ਤਾਂ ਮੈਂ ਕਿਹਾ ਕਿ ਮੈਂ ਨੂੰ ਰੀਤਾ ਪਸੰਦ ਨਹੀਂ ਉਹ ਕੋਈ ਗੱਲ ਕਰੇ ਤਾਂ ਮੈਂ ਕੰਨਾਂ ਵਿਚ ਰੂੰ‌ ਦੇ ਲੈਂਦੀ ਹਾਂ

hope it helps u

Mark me brainliest

Similar questions