Hindi, asked by parveen140, 5 months ago

3. ਹੇਠਾ ਦਿੱਤੇ ਵਾਕਾਂ ਦੀ ਵਚਨ ਬਦਲੀ ਕਰੋ-
(ਉ) ਬੱਚਾ ਸਰਦੀ ਨਾਲ ਕੰਬ ਰਿਹਾ ਸੀ।
(ਅ) ਸਰਦਾਰ ਨੇ ਸਾਈਕਲ ਚਲਾਇਆ।
(ੲ) ਉਸ ਦੀ ਉਂਗਲ ਸੁੱਜੀ ਪਈ ਸੀ।
(ਸ) ਉਹ ਸ਼ਾਲ ਸਹੇਲੀ ਨੂੰ ਵਿਖਾ ਰਹੀ ਸੀ।
(ਹ) ਉਹ ਸ਼ਾਲ ਨੂੰ ਪਲੋਸ ਕੇ ਰੱਖ ਰਹੀ ਸੀ।

Answers

Answered by laeeqhajeera4433
1

Explanation:

Halfway to her house it started raining badly and I was very excited about it started and I was I really was a a little bit bit of a the way day after and it I had was very a little bit better more and less of my own weight than the first recorded one in a village of my life in my life and I felt that it may not work as hehe for the first recorded video and it 2018 the whole 2nd 2nd 2nd 3rd 3rd 2

Answered by drishtisingh156
6

(ਉ) ਬੱਚੇ ਸਰਦੀ ਨਾਲ ਕੰਬ ਰਿਹੇ ਸੀ।

(ਅ) ਸਰਦਾਰਾਂ ਨੇ ਸਾਈਕਲ ਚਲਾਈਆਂ।

(ੲ) ਉਨਾਂ ਦੀ ਉਂਗਲ ਸੁੱਜੀ ਪਈ ਸੀ।

(ਸ) ਉਹ ਸ਼ਾਲ ਸਹੇਲੀਆਂ ਨੂੰ ਵਿਖਾ ਰਹੀ ਸੀ।

(ਹ) ਉਹ ਸ਼ਾਲਾਂ ਨੂੰ ਪਲੋਸ ਕੇ ਰੱਖ ਰਹੀ ਸੀ।

hope it helps you

Follow me....

Similar questions