3 ਸਮਾਸੀ ਸ਼ਬਦ ਕਿਸ ਤਰਾਂ ਬਣਦੇ ਹਨ?
Answers
Answered by
3
ਸਮਾਸੀ ਸ਼ਬਦ (Compound Words):- ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਹਨ ; ਜਿਵੇਂ :-
ਹੱਸ + ਮੁਖ = ਹੱਸਮੁਖ ।
ਮਿੱਠ + ਬੋਲਾ = ਮਿੱਠਬੋਲਾ ।
ਆਤਮ + ਘਾਤ = ਆਤਮਘਾਤ ।
ਚਿੜੀ + ਮਾਰ = ਚਿੜੀਮਾਰ ਆਦਿ ।
Similar questions