3. ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ
ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ
ਮੁੱਖੀ ਨਾ-ਮਾਤਰ ਦਾ ਮੁੱਖੀ ਹੁੰਦਾ ਹੈ ਅਤੇ ਸ਼ਾਸਨ ਕਰਨ ਦੀ
ਅਸਲ ਸ਼ਕਤੀ ਮੰਤਰੀ ਮੰਡਲ ਕੋਲ ਹੁੰਦੀ ਹੈ ਜਿਸ ਦੀ ਅਗਵਾਈ
ਪ੍ਰਧਾਨ ਮੰਤਰੀ ਕਰਦਾ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦੀ
ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ
ਕਰੋ।Mohan was telling his fellow students
that in such a system of governance, the
head of the executive is the nominal head
and the real power to govern rests with
the cabinet headed by the Prime Minister.
Help his fellow students in finding the
name of this type of governance system.
मोहन बाकी छात्रों को बता रहा था कि इस तरह की
शासन व्यवस्था में, कार्यपालिका का प्रमुख नाममात्र का
प्रधान होता है और शासन करने की वास्तविक शक्ति
प्रधानमंत्री की अध्यक्षता वाले मंत्री मंडल के पास होती
है। अन्य छात्रों को इस प्रकार की शासन प्रणाली का
नाम खोजने में मदद करें। *
Answers
Answered by
1
Answer:
Democratic government ......
Similar questions