History, asked by bbooby789, 5 months ago

ਮਾਂ : 3 ਘੰਟੇ
ਪੰਜਾਬੀ (ਲਾਜ਼ਮੀ)
ਜਮਾਤ- ਗਿਆਰਵੀਂ (ਸਾਰੇ ਗਰੁੱਪ)
ਸੁੰਦਰ ਲਿਖਾਈ
ਵਸਤੂਨਿਸ਼ਠ ਪ੍ਰਸ਼ਨ :-
ਹੇਠ ਲਿਖੇ ਪ੍ਰਸ਼ਨਾਂ ਦੇ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ
‘ਹਰਿਆ ਨੀ ਮਾਲਣ' ਘੋੜੀ ਵਿੱਚ ਭਾਗਾਂ ਭਰਿਆ ਕਿਸ ਨੂੰ ਕਿਹਾ ਗਿਆ ਹੈ ?
“ਨੀਲ ਕਮਲ’ ਕਹਾਣੀ ਦੇ ਦੋ ਮੁੱਖ ਪਾਤਰ ਕਿਹੜੇ ਹਨ?
ਕਿਹੜੇ ਲੋਕ-ਗੀਤ ਨੂੰ ਇਕਹਿਰੀ ਤੁਕ ਵਾਲਾ ਲੋਕ-ਗੀਤ ਕਿਹਾ ਜਾਂਦਾ ਹੈ ?
ਚੜ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕਿਸ ਗੱਲ ਲਈ ਤਰਲਾ ਕਰ ਰਹੀ ਹੈ?
Account ਸ਼ਬਦ ਦਾ ਪੰਜਾਬੀ ਰੂਪ ਲਿਖੋ । answar punjabi m​

Answers

Answered by simrandeeps014
1

Answer:

pati patni is the correct answer

Similar questions