India Languages, asked by harneetsandhu007, 4 months ago

.
3 . ) ਵਾਕਾਂ ਵਿਚ ਵਰਤੋਂ
ਪ੍ਰਤੀਕ, ਪ੍ਰਣ ਲੈਣਾ, ਨਾਰੀ ਜਾਤੀ, ਵਿਦਵਾਨ, ਬੁੱਧੀ ਭ੍ਰਿਸ਼ਟ ਹੋਣਾ, ਮਹਿਫੂਜ਼, ਸੁਆਰਥੀ, ਬੀੜਾ ਉਠਾਉਣਾ,
ਵੰਗਾਰ ਪਾਉਣੀ, ਘਿਓ ਦੇ ਦੀਪ ਜਗਾਉਣੇ

Answers

Answered by pb38sandhu
2

Explanation:

1 ਰਾਵਣ ਬੁਰਾਈ ਦਾ ਪ੍ਰਤੀਕ ਸੀ

2 ਰਾਮ ਨੇ ਦੀਨ ਦੁਖੀਆ ਦੀ ਮਦਦ ਕਰਨ ਦਾ ਪ੍ਰਣ ਲਿਆ ਸੀ

3 ਰਾਵਣ ਇੱਕ ਵਿਦਵਾਨ ਸੀ

4 ਸ਼ਾਮ ਦੀ ਬੁਰੇ ਕੰਮਾਂ ਕਰਕੇ ਬੁੱਧੀ ਭਿਸ਼ਟ ਹੋ ਗਿਆ ਸੀ

rest I will send you later iam making ਵਾਕ on that

please mark me as you want ☺

Similar questions