History, asked by jaggimann, 3 months ago

3. ਸਾਂਈ ਮੀਆਂ ਮੀਰ ਜੀ ਕੌਣ ਸਨ ?​

Answers

Answered by gs7729590
5

Answer:

ਸਾਈਂ ਮੀਆਂ ਮੀਰ ਜੀ ਇਕ ਪ੍ਰਸਿੱਧ ਸੂਫ਼ੀ ਸੰਤ ਸਨ। ਉਹ ਲਾਹੌਰ ਖਾਸ ਧਰਮਪੁਰਾ (ਅੱਜਕਲ ਪਾਕਿਸਤਾਨ) ਵਿੱਚ ਰਹਿੰਦੇ ਸਨ। ਉਹ ਸੂਫ਼ੀਆ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ।

Hope this Helpful

Similar questions