India Languages, asked by ekamsingh2838, 10 months ago

3. ਮਨੁੱਖੀ ਸ਼ਰੀਰ ਦਾ ਕਿੰਨਾ ਹਿੱਸਾ ਪਾਣੀ ਹੈ ?
ਥਕਾਵਟ ਦੇ ਦੋ ਪ੍ਰਕਾਰ ਕਿਹਤੇ ਹਨ
4​

Answers

Answered by msakshi
0

Answer:

  • ਮਨੁਖੀ ਸ਼ਰੀਰ ਦਾ ਲਗਭਗ ੬੦ ਪਰਿਤਸ਼ਤ ਜਲ ਹੈ ,ਮਸਤਿਸ਼ਕ ਦਾ ੮੫ ਪਰਤਿਸ਼ਤ ਜਲ ਹੈ ,ਲਹੂ ਵਿਚ ੭੯ ਪਰਤਿਸ਼ਤ ਜਲ ਹੈ ਹੋਰ ੮੦ ਪਰਤਿਸ਼ਤ ਜਲ ਫੇਫਡੇ ਵਿਚ ਹੂਂਦਾ ਹੈ

  • ਥਕਾਵਟ ਦੇ ਦੋ ਪ੍ਕਾਰ ਹੇਠਾ ਲਿਖੇ ਹੋੲੇ ਨੇ:
  1. ਮਾਨਸਿਕ ਥਕਾਵਟ
  2. ਸ਼ਾਰੀਰਿਕ ਥਕਾਵਟ

ਪੰਜਾਬੀ ਚੰਗੀ ਤਰਹ ਲਿਖਨੀ ਨੀ ਅਉੰਦੀ ਪਰ ਜਵਾਬ ਪੂਰਾ ਠੀਕ ਹੀ ਹੋਉਗਾ

ਲਿਖਾੲੀ ਚ ਕੋੲੀ ਗਲਤੀ ਹੋਵੇ ਤਾ ਠੀਕ ਵੀ ਕਰ ਸਕਦੇ ਹੋ

ਧੱਨਵਾਦ

Similar questions