Math, asked by dalwinderkotra, 7 months ago

3
4
7. ਇੱਕ ਕਾਰ 1 ਲਿਟਰ ਪੈਟਰੋਲ ਵਿੱਚ 16 ਕਿਲੋਮੀਟਰ ਚਲਦੀ ਹੈ। 2 ਲਿਟਰ ਪੈਟਰੋਲ ਵਿੱਚ ਉਹ ਕੁੱਲ
ਕਿੰਨੀ ਦੂਰੀ ਤੈਅ ਕਰੇਗੀ ?​

Answers

Answered by ss0680300
0

Answer:

32ਕਿਲੋਮੀਟਰ

Step-by-step explanation:

1 ਲਿਟਰ ਪੈਟਰੋਲ = 16 ਕਿਲੋਮੀਟਰ

2 ਲਿਟਰ ਪੈਟਰੋਲ = 2×16

=32 ਕਿਲੋਮੀਟਰ

Similar questions