History, asked by anshujatwa179, 2 days ago

3.
ਵਾਕਾਂ ਵਿੱਚ ਵਰਤੋ:
ਮੌਲਿਕ, ਉੱਦਮੀ, ਸੁਭਾਵਿਕ, ਪ੍ਰਦਰਸ਼ਨੀ, ਦੰਦ-ਕਥਾ, ਸੰਪਰਕ, ਟੈਲੀਫੂਨ​

Answers

Answered by ranjeetkaur89139
0

Answer:

1 .ਉਸ ਕੋਲ ਇੱਕ ਬਹੁਤ ਹੀ ਮੌਲਿਕ ਅਤੇ ਰਚਨਾਤਮਕ ਮਨ ਹੈ

2 ਉੱਦਮੀ ਲੋਕ ਹਮੇਸ਼ਾ ਤਰੱਕੀ ਕਰਦੇ ਹਨ

3 ਕੁਝ ਲੋਕਾਂ ਨੂੰ ਸੁਭਾਵਿਕ ਤੌਰ ਤੇ ਗੁੱਸਾ ਕਰਦੇ ਹਨ

4 ਉਸਨੇ ਮੈਨੂੰ ਸਾਰੀ ਦੰਦ ਕਥਾ ਦਸ ਦਿਤੀ ਹੈ

5 ਤਾਲੀਫੋਨ ਇਕ ਬਹੁਤ ਜਰੂਰਤਮੰਦ ਕਾਢ ਹੈ

Similar questions