Math, asked by cheflacroix3641, 17 days ago

ਇੱਕ ਬਕਸੇ ਵਿੱਚ ਕੁਝ ਕਾਰਡ ਹਨ ਜਿਨ੍ਹਾਂ ‘ਤੇ 3 ਤੋ ਲੈਕੇ 50 ਤੱਕ ਸੰਖਿਆਵਾਂ ਲਿਖੀਆਂ ਗਈਆਂ ਹਨ।ਇਸ ਬਕਸੇ ਵਿੱਚੋਂ ਇੱਕ ਕਾਰਡ ਅਚਾਨਕ ਕੱਢਿਆ ਜਾਂਦਾ ਹੈ। ਇਸ ਦੀ ਕੀ ਸੰਭਾਵਨਾ ਹੈ ਕਿ ਕੱਢੇ ਗਏ ਕਾਰਡ ਤੇ ਲਿਖੀ ਸੰਖਿਆ ਇੱਕ ਪੂਰਨ ਘਣ ਹੋਵੇ? A box contains cards numbered 3 to 50. A card is drawn at random from the box. The probability that the drawn card has a number which is a perfect cube, is *

Answers

Answered by sdfgaming7222
0

Answer:

A box contains cards numbered 3 to 50. A card is drawn at random from the box. The probability that the drawn card has a number which is a perfect cube, is 1/24

Similar questions