India Languages, asked by soniaashok84, 1 month ago

3.ਹੇਠ ਲਿਖੇ ਮੁਹਾਵਰਿਆਂ ਦਾ ਅਰਥ ਲਿਖੋ ਅਤੇ ਵਾਕਾਂ ਵਿਚ ਵਰਤੋ-
(i) ਉਗਲ ਕਰਨੀ
(ii) ਉਲਟੀ ਗੰਗਾ ਲਹਿਣਾ​

Answers

Answered by vansh776
3

Answer:

1 ਉਂਗਲ ਕਰਨੀ - ( ਦੋਸ਼ ਲਾਉਣਾ )

: ਸਾਨੂੰ ਬਿਨਾਂ ਸੋਚੇ ਸਮਝੇ ਕਿਸੇ ਵੱਲ ਉਂਗਲ ਨਹੀਂ ਕਰਨੀ ਚਾਹੀਦੀ ।

2 ਉਲਟੀ ਗੰਗਾ ਬਹਿਣਾ - ( ਵਿਪਰੀਤ ਕੰਮ ਕਰਨਾ )

: ਲੋਕ ਤਾਂ ਪੈਸੇ ਜੋੜ ਕੇ ਖਰਚ ਕਰਦੇ ਹਨ ਤੂੰ ਤਾ ਪੈਸੇ ਖਰਚ ਕਰਕੇ ਜੋੜਨ ਦੀ ਸੋਚ ਰਿਹਾ ਹੈ ਆਖ਼ਿਰ ਇਹ ਉਲਟੀ ਗੰਗਾ ਕਿਉ ਬਹਾ ਰਿਹਾ ਹੈ।

Similar questions