India Languages, asked by divinesha2007, 19 days ago

ਪੰਜਾਬੀ ਰਸੋਈ ਨਾਲ ਸੰਬੰਧਿਤ 3 ਤਸਵੀਰਾਂ ਬਣਾ ਕੇ ਉਨ੍ਹਾ ਦੇ ਨਾਂ ਲਿਖੋ

its in punjabi.
i need urgently please help. wrong answers reported and correct marked brainliest. answer fast pleassseee. i will give a thanks also if answer is correct.​

Answers

Answered by Kritika25675
2

Explanation:

ਮਾਨਯੋਗ ਸੰਪਾਦਕ ਜੀ,

ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।

ਸਿਖਮਾਰਗ ਵੈਬਸਾਈਟ ਉਤੇ ਪਿਛਲੇ ਹਫਤੇ ਪਾਏ ਗਏ ਮੇਰੇ ਲੇਖ “ਧੂੰਦਾ ਸੰਕਟ ਬਨਾਮ ‘ਅਕਾਲ ਤਖਤ’ ਵਿਵਸਥਾ” ਵਿਚਲੇ ਵਿਸ਼ੇ ਦੇ ਸਬੰਧ ਵਿੱਚ ਮੈਂ ਪਾਠਕਾਂ ਦਾ ਧਿਆਨ ਇੱਕ ਵੈਬਸਾਈਟ ਵੱਲ ਦੁਆਉਣਾ ਚਾਹੁੰਦਾ ਹਾਂ ਜਿਸਦੇ ਨਾਲ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦਾ ਅਤੀ ਨੇੜਲਾ ਸਬੰਧ ਹੈ। ਇਹ ਵੈਬਸਾਈਟ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੁੰ ‘ਅਕਾਲ-ਤਖਤ’ ਉਤੇ ਪੇਸ਼ ਹੋਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਲਗਦਾ ਹੈ। ਅਸਲ ਵਿੱਚ ਇਹ ਵੈਬਸਾਈਟ ਭਾਈ ਧੂੰਦਾ ਜੀ ਨੂੰ ਵੀ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਵੱਲੋਂ ‘ਅਕਾਲ-ਤਖਤ’ ਉਤੇ ਪੇਸ਼ ਹੋਣ ਵੇਲੇ ਅਪਣਾਏ ਗਏ ਰਸਤੇ ਉਤੇ ਚਲਾਉਣਾ ਚਾਹੁੰਦਾ ਹੈ। ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦੇ ‘ਅਕਾਲ-ਤਖਤ’ ਉਤੇ ਪੇਸ਼ ਹੋਣ ਬਾਰੇ ਮੇਰਾ ਲੇਖ “ਸਾਬਕਾ ‘ਜੱਥੇਦਾਰ’ ਦਾ ਖਿਆਲੀ ਅਕਾਲ ਤਖਤ” ਸਿਖਮਾਰਗ ਵੈਬਸਾਈਟ ਉਤੇ (ਲੇਖ ਲੜੀ ਚੌਥੀ ਵਿਚ) ਪੜ੍ਹਿਆ ਜਾ ਸਕਦਾ ਹੈ।

ਸਾਬਕਾ ‘ਜੱਥੇਦਾਰ’ ਜੀ ਦੀ ਪਾਈ ਹੋਈ ਦੋਗਲੇਪਨ ਦੀ ਲੀਹ ਨੂੰ ਪੱਕਿਆਂ ਕਰਨ ਦੇ ਮਕਸਦ ਦੀ ਪਰਾਪਤੀ ਲਈ ਵਿਚਾਰ-ਅਧੀਨ ਵੈਬਸਾਈਟ ਦੇ ਹੋਮ-ਪੇਜ (ਪਹਿਲਾ ਸਫਾ) ਰਾਹੀਂ ਸਿਖ ਕੌਮ ਨੂੰ ਇੱਕ ਬੜਾ ਹੀ ਮਨਮੱਤ ਭਰਿਆ ਸੰਦੇਸ਼ ਭੇਜਿਆ ਜਾ ਰਿਹਾ ਹੈ। ਵੈਬਸਾਈਟ ਦੇ ਇਸ ਪਹਿਲੇ ਸਫੇ ਦੇ ਉਤਲੇ ਹਿੱਸੇ ਦੇ ਵਿਚਕਾਰ ਸਿਖ-ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦੀ ਨਵਜੋਤ ਸਿੱਧੂ ਸਟਾਈਲ ਵਿੱਚ ਖਿੜਖਿੜਾ ਕੇ ਹੱਸਦੇ ਹੋਏ ਇਕੱਠੀ ਖਿਚਵਾਈ ਗਈ ਤਸਵੀਰ ਲਗਾਈ ਹੋਈ ਹੈ (ਜਦੋਂ ਕਿ ਅੱਜ ਸਿਖ ਕੌਮ ਧਾਹਾਂ ਮਾਰ-ਮਾਰ ਕੇ ਰੋ ਰਹੀ ਹੈ!)। ਇਸ ਸਫੇ ਦੇ ਖੱਬੇ ਹਿੱਸੇ ਵਿੱਚ ਉਪੱਰ ਕਰਕੇ ‘ਅਕਾਲ ਬੁੰਗਾ’ ਨਾਮੀ ਇਮਾਰਤ ਵਿਖਾਈ ਦੇ ਰਹੀ ਹੈ। ਇਮਾਰਤ ਦੀ ਇਸ ਤਸਵੀਰ ਦੇ ਹੇਠਲੇ ਹਿੱਸੇ ਤੇ ਹੇਠਾਂ ਦਿੱਤੇ ਅਨਸਾਰ ਲਿਖਿਆ ਹੋਇਆ ਹੈ:

“ਗੁਰੁ ਹਰਗੋਬਿੰਦ ਪਾਤਸ਼ਾਹ ਜੀ ਦਾ ਅਕਾਲ ਤਖਤ ਅਸਥਾਨ”

ਉਪਰੋਕਤ ਤੋਂ ਸਪਸ਼ਟ ਹੈ ਕਿ ਇਹ ਇੱਕ ਅਸਥਾਨ ਹੈ ਅਤੇ ਇੱਥੇ ਸ੍ਰੀ ਗੁਰੁ ਹਰਗੋਬਿੰਦ ਜੀ ਦਾ ਉਸਾਰਿਆ ਹੋਇਆ ਤਖਤ ਮੌਜੂਦ ਨਹੀਂ। ਛੇਵੇਂ ਗੁਰੁ ਜੀ ਨੇ ਉਸ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਰਖਿਆ ਸੀ (ਵੇਰਵੇ ਲਈ ਉਪਰੋਕਤ ਲੇਖ ਪੜ੍ਹੋ ਜੀ)। ਇਸ ਅਸਥਾਨ ਤੇ ਜੋ ਵਿਖਾਇਆ ਗਿਆ ਹੈ ਉਹ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਨੂੰ ਅਲੋਪ ਕਰਕੇ ਉਸਾਰੀ ਗਈ ਇੱਕ ਇਮਾਰਤ ਹੈ। ਜਾਂ ਇਓਂ ਕਹਿ ਲਵੋ ਕਿ ਇਹ ਇਮਾਰਤ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਨੂੰ ‘ਸ਼ਹੀਦ’ ਕਰਨ ਉਪਰੰਤ ਮੰਦਭਾਵਨਾ ਨਾਲ ਸਥਾਪਤ ਕੀਤੀ ਗਈ ਹੋਈ ਉਸ ਤਖਤ ਦੀ ਮੜ੍ਹੀ ਜਾਂ ਸਮਾਧ ਹੈ। ਇਸੇ ਤਰਜ਼ ਤੇ ਇਸ ਅਸਥਾਨ ਨੂੰ ਇੱਕ ਮਕਬਰਾ ਵੀ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਤਾਂ ਇਸ ਅਸਥਾਨ ਤੇ ਨਤਮਸਤਕ ਹੋਣਾ ਮੜ੍ਹੀ ਪੂਜਾ ਦੇ ਸਮਾਨ ਹੋ ਜਾਂਦਾ ਹੈ ਜਿਸ ਦੀ ਆਗਿਆ ਗੁਰਮੱਤ ਨਹੀਂ ਦਿੰਦੀ। ਇਮਾਰਤ ਦੀ ਉਪੱਰ ਦਿੱਤੀ ਤਸਵੀਰ ਦੇ ਉਪਰਲੇ ਹਿੱਸੇ ਤੇ ਖੱਬੇ ਪਾਸੇ ਵੱਲ ‘ਖਾਲਸਾ ਪੰਥ’ ਲਿਖਿਆ ਹੋਇਆ ਹੈ। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਕੀ ਮੜ੍ਹੀ, ਸਮਾਧ ਜਾਂ ਮਕਬਰੇ ਦੀ ਪੂਜਾ ਦੇ ਅਸਥਾਨ ਨਾਲ ‘ਖਾਲਸਾ ਪੰਥ’ ਦਾ ਕੋਈ ਸਬੰਧ ਹੋ ਸਕਦਾ ਹੈ?

ਉਪਰੋਕਤ ਤਸਵੀਰ ਦੇ ਥੱਲੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:

“ਇਕ ਹੈ ਸੱਚੇ’ ਦਾ ਸਿਰਜਿਆ ਸੱਚਾ ਤਖਤ”

ਜੋ ਕਿ ਕਿਸੇ ਤਖਤ ਦੀ ਗੈਰਮੌਜੂਦਗੀ ਵਿੱਚ ਅਤੇ ਉਪੱਰ ਦਰਸਾਈ ਮੜ੍ਹੀ-ਪੂਜਾ ਦੀ ਮਨਮੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਕੋਰਾ ਝੂਠ ਹੈ। ਇਸ ਲਈ ਇੱਥੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਣਾ ਚਾਹੀਦਾ ਹੈ:

“ਇਕ ਹੈ ਦੋਗਲਿਆਂ ਦਾ ਕਲਪਿਆ ਝੂਠਾ ਤਖਤ”

ਕਿਉਂਕਿ ਇਸ ਦੇ ਸਾਹਮਣੇ ਸੱਜੇ ਪਾਸੇ ਵੱਲ ਨੂੰ ‘ਜੱਥੇਦਾਰ’ ਜੂੰਡਲੀ ਦੇ ‘ਸਕਤਰੇਤ’ ਦੀ ਤਸਵੀਰ ਦੇ ਥੱਲੇ ਪਹਿਲਾਂ ਹੀ ਸਹੀ ਤੌਰ ਤੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:

“ਦੂਜਾ ਹੈ ਝੂਠਿਆਂ ਦਾ ਬਣਾਇਆ ਝੂਠਾ ਤਖਤ”

ਅਤੇ ਖੱਬੇ ਪਾਸੇ ਦੀ ਤਸਵੀਰ ਦੇ ਕੋਨੇ ਵਿੱਚ ਲਿਖੇ ‘ਖਾਲਸਾ ਪੰਥ’ ਦੀ ਜਗਹ ਤੇ ਲਿਖਿਆ ਹੋਣਾ ਚਾਹੀਦਾ ਹੈ, ‘ਦੋਗਲਾ ਪੰਥ’।

ਉਪਰੋਕਤ ਤਬਦੀਲੀਆਂ ਦਾ ਕੀਤਾ ਜਾਣਾ ਇਸ ਲਈ ਜ਼ਰੂਰੀ ਹੈ ਕਿ ਭਾਈ ਧੂੰਦਾ ਜੀ ਸੁਚੇਤ ਹੋ ਜਾਣ ਅਤੇ ਜ਼ਰਾ ਸੋਚ ਸਮਝ ਕੇ ਹੀ ਅਗਲਾ ਕਦਮ ਪੁੱਟਣ।

ਗੁਰੁ ਦੇ ਸੱਚੇ ਸਿਖ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਦੇ ‘ਅਸਲੀ ਸਿਧਾਂਤ’ (ਪੀਰੀ ਨਾਲ ਮੀਰੀ ਨੂੰ ਵੀ ਅਪਣਾਉਣਾ) ਨੂੰ ਯਾਦ ਰੱਖਦੇ ਹੋਏ ਆਪਣੇ ਗੁਰੂ ਸ੍ਰੀ ਗੁਰੁ ਗ੍ਰੰਥ ਜੀ ਦੇ ਅੱਗੇ ਜਵਾਬਦੇਹ ਹੁੰਦੇ ਹਨ, ਨਾ ਤਾਂ ‘ਝੂਠੇ ਬੁਰਛਾਗਰਦਾਂ’ ਦੇ ਅੱਡੇ ਦੇ ਅੱਗੇ ਅਤੇ ਨਾ ਹੀ ‘ਦੋਗਲੇ ਮਨਮੱਤੀਏ’ ਬਣ ਕੇ ਕਿਸੇ ਮੜ੍ਹੀ, ਸਮਾਧ ਜਾਂ ਮਕਬਰੇ ਦੇ ਅੱਗੇ ਭਾਵੇਂ ਉੱਥੇ ਡੇਰਿਆਂ ਦੀ ਤਰਜ਼ ਤੇ ਪਵਿੱਤਰ ਗ੍ਰੰਥ ਦੀ ਬੀੜ ਵੀ ਕਿਉਂ ਨਾ ਸਜਾਈ ਹੋਈ ਹੋਵੇ।

Similar questions