3. ਕੇਂਦਰੀ ਪੰਜਾਬੀ ਕਿਸ ਨੂੰ ਕਿਹਾ ਜਾਂਦਾ ਹੈ?
Oਉ] ਉਪਭਾਸ਼ਾ ਨੂੰ
[ਅ] ਟਕਸਾਲੀ ਪੰਜਾਬੀ ਨੂੰ
Oਇ ਦੁਆਬੀ ਭਾਸ਼ਾ ਨੂੰ
O [ਸ] ਪੋਠੋਹਾਰੀ ਨੂੰ
Answers
Answer:
ദുരിതങ്ങൾക്കൊപ്പം മഹത്തായ ജീവിതപാഠങ്ങളും പകർന്നു നൽകിയാണ് പ്രളയം കടന്നുപോയത് - പാഠഭാഗവും വർത്തമാന കാല കേരളീയ സാഹചര്യങ്ങളും വിശകലനം ചെയ്ത് പ്രസ്താവനയോട് പ്രതികരിക്കുക . ( നോട്ട് ബുക്കിൽ എഴുതുക )
Answer:
ਪੰਜਾਬੀ ਲਹਿਜ਼ੇ ਸਾਂਝੇ ਪੰਜਾਬ ਅਤੇ ਇਸ ਦੇ ਨਾਲ਼-ਨਾਲ਼ ਪਾਕਿਸਤਾਨ-ਭਾਰਤ ਦੇ ਹੋਰ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਪੰਜਾਬੀ ਦੀਆਂ ਉੱਪਬੋਲੀਆਂ ਨੂੰ ਕਿਹਾ ਜਾਂਦਾ ਹੈ।

ਪੰਜਾਬੀ ਉਪਭਾਸ਼ਾਵਾਂ ਦਾ ਨਕਸ਼ਾ
ਵੰਡਸੋਧੋ
ਭਾਸ਼ਾ-ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਤਾਬਕ ਪੰਜਾਬੀ ਦੀਆਂ ਹੇਠਲੀਆਂ 28 ਉਪਭਾਸ਼ਾਵਾਂ ਹਨ[1]:
ਭਟਿਆਲੀ
ਰਾਠੀ
ਮਲਵਈ
ਪੁਆਧੀ
ਪਹਾੜੀ
ਦੁਆਬੀ
ਕਾਂਗੜੀ
ਚੰਬਿਆਲੀ
ਡੋਗਰੀ
ਵਜ਼ੀਰਾਬਾਡੀ
ਬਾਰ ਦੀ ਬੋਲੀ
ਜਾਂਗਲੀ
ਜਟਕੀ
ਛਿਨਾਵਰੀ
ਮੁਲਤਾਨੀ
ਬਹਾਵਲਪੁਰੀ
ਥਲੋਚਰੀ
ਥਲੀ
ਭਿਰੋਚੀ
ਕੱਛ ਦੀ ਬੋਲੀ
ਅਵਾਣਕਾਰੀ
ਧੰਨੀ
ਘੇਬੀ
ਹਿੰਦਕੋ
ਸਵਾਇਨ
ਛਾਛੀ
ਪੋਠੋਹਾਰੀ
ਪੁਣਛੀ
ਇਹਨਾਂ ਵਿੱਚੋਂ ਕੁਝ ਦਾ ਵੇਰਵਾ ਹੇਠ ਅਨੁਸਾਰ ਹੈ:
ਮਾਝੀਸੋਧੋ
ਮੁੱਖ ਲੇਖ: ਮਾਝੀ
'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।
ਖੇਤਰਸੋਧੋ