ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੂੰ ਵਲ ਕਿਹਾ ਨਾ ਕੋਈ ਹਿੰਦੂ ਨਾ ਕੋਈ ।
3. ਤੇ ਅਧਾਰਿਤ ਪ੍ਰਸ਼ਨ
Sਣਕੇ ੧॥
1% #
ਗਿਆਨ-ਪ੍ਰਾਪਤੀ ਪਿਛੋਂ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ
ਮੁਸਲਮਾਨ । ਜਦ ਦੋਲਤ ਖਾਂ ਬਾਹਮਣਾਂ ਅਤੇ ਕਾਜੀ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ
ਕਿਹਾ ਕਿ ਹਿੰਦੂ ਅਤੇ ਮੁਸਲਮਾਨ ਆਪੋ-ਆਪਣੇ ਧਰਮ ਦੇ ਅਸਲੀ ਸਿਧਾਤਾਂ ਨੂੰ ਭੁੱਲ ਬੈਠੇ ਹਨ । ਇਹਨਾਂ ਸ਼ਬਦਾਂ
ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਅਤੇ ਉਹ ਇੱਕ ਸਮਾਨ ਹਨ ।
ਉਹਨਾਂ ਨੇ ਇਹਨਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸਾ ਦਾ ਆਰੰਭ ਕੀਤਾ । ਉਹਨਾਂ ਨੇ ਆਪਣਾ
ਅਗਲਾ ਜੀਵਨ ਗਿਆਨ-ਪਰਚਾਰ ਵਿੱਚ ਹੀ ਬਤੀਤ ਕੀਤਾ । ਆਪ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ
ਲੰਮੀਆਂ ਉਦਾਸੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
1. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ?
2. ਉਸਦਾ ਕੀ ਭਾਵ ਸੀ ?
ਤੇ ਇਨ੍ਹਾਂ ਸ਼ਬਦਾਂ ਵਿਚ ਸਮਾਨਤਾ ਦਾ ਸੰਦੇਸ਼ ਦੀ ਸੀ । ਕਿਵੇਂ ?
4 ਗੁਰੂ ਸਾਹਿਬ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
Answers
Answered by
0
Answer:
.....................,a....
Similar questions