India Languages, asked by asthaisstar, 9 months ago

3
ਮੇਰੀ ਮਾਂ
ਤੂੰ ਮੇਰੇ ਸਦਕੇ ਜਾਵੇਂ, ਮੈਂ ਤੇਰੇ ਵਾਰੀਜਾਂ।
तिमि
ਸਭਨਾਂ ਦੇ
ਗੋਦੀ ਬੈਠ ਸਭ ਦੁੱਖ ਭੁੱਲ ਜਾਂ, ਮਾਂਵਰਗੀ ਠੰਢੀ ਛਾਂ।
ਤੂੰ ਹੈ ਮੈਨੂੰ ਗੋਦ ਖਿਡਾਇਆ, ਨਾਲ ਕਲੇਜੇ ਮੈਨੂੰ ਲਾਇਆ,
ਮੈਨੂੰ ਜੀਵਨ ਦੇਣ ਲਈ, ਤੂੰ ਆਪਣਾ ਜੀਵਨ ਵਾਰਿਆ।
ਮੇਰੀ ਮਾਂ ਪਿਆਰੀ ਮਾਂ, ਸਾਰੇ ਜੱਗ ਤੋਂ ਨਿਆਰੀ ਮਾਂ।
ਉਂਗਲ ਫੜ ਤੁਰਨਾ ਸਿਖਾਇਆ, ਉੱਚੇ ਅਹੁਦੇ ਤਾਈਂ ਪਹੁੰਚਾਇਆ,
ਗਰਮੀ ਹੋਵੇ ਚਾਹੇ ਸਿਆਲ, ਰੱਖਦੀ ਮੇਰਾ ਸਦਾ ਖ਼ਿਆਲ।
ਜੇ ਹੋਵਾਂ ਮੈਂ ਕਦੀ ਬਿਮਾਰ, ਗਮਗੀਨ ਹੋਵੇ ਤੇਰਾ ਸੰਸਾਰ ,
पनि
ਕੋਈ।
ਮੇਰੀ ਮਾਂ, ਪਿਆਰੀਮਾਂ, ਸਾਰੇ ਜਗ ਤੋਂ ਨਿਆਰੀ ਮਾਂ,
ਮਾਂਵਰਗੀ ਕੋਈ ਚੀਜ਼ ਨਾਮਿੱਠੀ, ਲੱਭ ਥਕਾ ਕਿਧਰੇ ਨਹੀਂ ਡਿਠੀ, please mujhe is poem ke qans ke ans bataye​

Answers

Answered by chavi7749
20

Answer:

i can't understand this language.... sorry I can't tell you.

Answered by Anonymous
7

Explanation:

I COULDN'T UNDERSTAND THIS LANGUAGE.....................

Similar questions