Social Sciences, asked by sahotapindu53, 7 months ago

.ਇੰਗਲੈਂਡ ਦੇ ਵਪਾਰੀਆਂ ਦੇ ਇੱਕ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈ. ਨੂੰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਮਹਾਰਾਣੀ ਐਲਿਜ਼ਾਬੇਥ ਪਹਿਲੀ ਤੋਂ ਭਾਰਤ ਨਾਲ ਵਪਾਰ ਕਰਨ ਦਾ 15 ਸਾਲ ਦਾ ਏਕਾਧਿਕਾਰ ਇਸ ਨੇ ਪ੍ਰਾਪਤ ਕਰ ਲਿਆ। ਉਸ ਨਾਮੀ ਗਰੁੱਪ ਦਾ ਕੀ ਨਾਂ ਸੀ ? The British merchants well known group started trading with India on 31st December 1600 AD and established the East India Company. It also granted the trade privileges of 15 years to trade with India from the British Queen Elizabeth I. What was the name of that group? इंग्लैंड के व्यापारियों के एक प्रसिद्ध समूह ने भारत के साथ व्यापार करने के लिए 31 दिसम्बर 1600 ई. को भारत में ईस्ट इंडिया कम्पनी की स्थापना की। महारानी ऐलिजाबेथ । से भारत से व्यापार करने के लिए 15 वर्ष का एकाधिकार इसने प्राप्त कर लिया। उस प्रसिद्ध समूह का नाम क्या था? *

ਬਰਬਰੀ ਗਰੁੱਪ / Burberry Group बरबरी समूह

ਮਰਚੈਂਟ ਐਡਵੈਂਚਰਸ ਗਰੁੱਪ /Merchant Adventures Group मरचैंट एडवैंचरस समूह

ਡੱਚ ਗਰੁੱਪ/ Dutch group डच समूह

ਇਨ੍ਹਾਂ ਵਿੱਚੋਂ ਕੋਈ ਨਹੀਂ/ None of these इनमें से कोई नहीं

Answers

Answered by ankushkum910
0

Explanation:

आप हिंदी या इंग्लिश में लिखें

you can write your questions in English

Similar questions