India Languages, asked by avleenkaursandhu, 9 months ago

ਮੇਰੀ ਮਾਂ ਬੋਲੀ ਪੰਜਾਬੀ ਹੈ | ਇਹ ਪੰਜਾਬ ਵਿੱਚ ਬੋਲੀ ਜਾਂਦੀ ਹੈ | ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਪੰਜਾਬੀ ਵਿਚ 35 ਅੱਖਰ ਹਨ। ਦੁਨੀਆਂ ਦੀਆਂ ਦਸ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਇਕ ਹੈ |. pls tell is it correct?​

Answers

Answered by Anonymous
4

Answer:

ਹਾਂਜੀ ਇਹ ਬਿਲਕੁਲ ਸਹੀ ਹੈ।

yes it is right......

Similar questions