History, asked by davindersinghd67, 9 months ago

ਅੰਕ- 4
ਭਾਅ (ਤਰੀ
॥. ਹੇਠ ਲਿਖੇ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇੱਕ ਵਾਰ ਵਿਚ ਦਿਉ।ਪਸ਼ਨ ਇੰਕ ਅੰਕ ਦਾ ਹੈ।
1. ਭਾਰਤ ਵਿੱਚ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਪਿਆਜ਼ਾਂ ਦੀਆਂ ਕੀਮਤਾਂ 100 ਰੁਪਏ ਤੋਂ ਵੱਧ ਜਾਂਦੀਆਂ ਹਨ। ਵਸਤਾਂ ਦੀਆਂ ਕੀਮਤਾਂ
ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਰਥ ਸ਼ਾਸਤਰ ਵਿੱਚ ਕੀ ਕਹਿੰਦੇ ਹਨ?​

Answers

Answered by bawarohani
0

Answer:

ਮੁਦਰਾ ਸਫੀਤੀ

Explanation:

ਵਸਤਾਂ ਦੀਆਂ ਕੀਮਤਾਂ

ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਰਥ ਸ਼ਾਸਤਰ ਵਿੱਚ ਮੁਦਰਾ ਸਫੀਤੀ ਕਹਿੰਦੇ ਹਨ।

Similar questions