CBSE BOARD X, asked by achintarora51935, 11 months ago

(4) “ਉਹ ਤੇਜ਼ ਦੌੜਦਾ ਹੈ। ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ- .
(ਉ) ਦੌੜਦਾ
(ਅ) ਹੈ ।
(ਸ) ਤੇਜ਼
(ਹ) ਉਹ​

Answers

Answered by HelperToAll
3

Answer- (ਸ) ਤੇਜ਼

ਕਿਰਿਆ ਵਿਸ਼ੇਸ਼ਣ- ਜਿਹੜੇ ਸ਼਼ਬਦ ਕਿਰਿਆ,ਵਿਸ਼ੇਸਸ਼ਣ ਜਾਂ ਹੋਰ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਨੂੰ ਪ੍ਧਾਨ ਕਰਨ, ਉਹ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ।

ਵਾਕ-  ਉਹ ਤੇਜ਼ ਦੌੜਦਾ ਹੈ।

ਕਿਰਿਆ- ਦੌੜਦਾ

ਕਿਰਿਆ ਵਿਸ਼ੇਸ਼ਣ- ਤੇਜ਼

Similar questions