Hindi, asked by mahee80, 9 months ago

4. ਹੇਠ ਲਿਖੇ ਸ਼ਬਦਾਂ ਦੇ ਦੋ-ਦੋ ਸਮਾਨਾਰਥੀ ਸ਼ਬਦ ਲਿਖੋ-
ਨੱਸਦੇ
ਵਸਤਰ
ਸੁਹਣਾ
ਪ੍ਰੇਮ​

Answers

Answered by arsh16z
0

Answer:

ਨੱਸਦੇ- ਭੱਜਦੇ , ਦੌੜਦੇ

ਵਸਤਰ- ਕੱਪੜੇ,ਪੁਸ਼ਾਕ

ਸੁਹਣਾ- ਸੁੰਦਰ, ਵਦੀਆ

ਪ੍ਰੇਮ- ਪਿਆਰ, ਮੋਹ

Similar questions