Social Sciences, asked by jajejgata9715, 6 months ago

ਪ੍ਰਸ਼ਨ 4:-ਅਧਿਆਪਕ ਜੀ ਕਲਾਸ ਵਿੱਚ "ਸਮਾਨਤਾ ਦੇਅਧਿਕਾਰ ਸੰਬੰਧੀ ਪੜ੍ਹਾ ਰਹੇ ਸਨ ਕਿ ਕਾਨੂੰਨ ਦੇਸਾਹਮਣੇ ਸਾਰੇ ਸਮਾਨ ਹਨ। ਕਿਸੇ ਵਿਸ਼ੇਸ ਧਰਮ ,ਜਾਤਸ਼੍ਰੇਣੀ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂਹੈ। ਅਧਿਆਪਕ ਜੀ "ਸਮਾਨਤਾ ਦੇ ਮੌਲਿਕ ਅਧਿਕਾਰरे विग३ मठुढे प्वाते टॅम ने गठ ? Theteacher was teaching in the classabout "Right to Equality" that all areequal before Law. No particularreligion, caste, creed or communityor any special section of society hasspecial rights. About which article of'Fundamental Right to Equality' theteacher referring to? अध्यापक जी कक्षा मेंसमानता के अधिकार के सम्बन्ध में पढ़ा रहे थे किकानून के सामने सभी समान हैं। किसी विशेष धर्म,जाति, श्रेणी अथवा नस्ल को कोई विशेष अधिकारप्राप्त नहीं हैं। अध्यापक जी 'समानता के मौलिकअधिकार' के किस अनुच्छेद के बारे में बता रहे हैं​

Answers

Answered by Anonymous
20

Answer:

  • ਭਾਰਤ ਦੇ ਸੰਵਿਧਾਨ ਵਿੱਚ ਸਭਨਾਂ ਨੂੰ ਸਮਾਨ ਅਧਿਕਾਰ ਦਿੱਤੇ ਗਏ ਹਨ ਅਤੇ ਇਸੇ ਸੰਵਿਧਾਨ ਦੀ ਸਹੁੰ ਚੁੱਕ ਕੇ ਲੋਕ ਪ੍ਰਤੀਨਿਧ ਦੇਸ਼ ਦੀ ਸੱਤਾ ਸੰਭਾਲਦੇ ਹਨ ਅਤੇ ਸੂਬੇ ਦਾ ਕੰਮਕਾਰ ਚਲਾਉਂਦੇ ਹਨ। ਭਾਸ਼ਣਾਂ ਵਿੱਚ ਵੀ ਵਾਰ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਕਾਨੂੰਨ ਸਾਹਮਣੇ ਸਾਰੇ ਸਮਾਨ ਹਨ, ਜਾਤਪਾਤ, ਸੂਬਾ-ਭਾਸ਼ਾ, ਧਰਮ ਅਤੇ ਫਿਰਕਾ, ਲਿੰਗ ਭੇਦ ਕੋਈ ਵੀ ਸਮਾਨਤਾ ਦੇ ਅਧਿਕਾਰ ਦੀ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦਾ। ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਮਾਨਤਾ ਦੇ ਅਧਿਕਾਰ ਨੂੰ ਸਰਕਾਰ ਵੱਲੋਂ ਨਜ਼ਰਅੰਦਾਜ਼ ਕਿਉਂ ਕੀਤਾ ਜਾਂਦਾ ਹੈ? ਕਈ ਵਰ੍ਹਿਆਂ ਤੋਂ ਸਕੂਲਾਂ ਵਿੱਚ ਇੱਕ ਹੀ ਕਲਾਸ ਵਿੱਚ ਇੱਕੋ ਜਿਹੀ ਗ਼ਰੀਬ ਹਾਲਤ ਦੇ ਬੱਚੇ ਪੜ੍ਹਦੇ ਹਨ, ਪਰ ਕੁਝ ਨੂੰ ਵਜ਼ੀਫਾ ਮਿਲਦਾ ਹੈ ਅਤੇ ਕੁਝ ਦੂਜਿਆਂ ਦਾ ਮੂੰਹ ਵੇਖਦੇ ਹਨ ਅਤੇ ਘਰ ਜਾ ਕੇ ਮਾਂ ਅਤੇ ਸਕੂਲ ਅਧਿਆਪਕ ਤੋਂ ਪੁੱਛਦੇ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ ? ਪੰਜਾਬ ਵਿੱਚ ਵੀ ਕਦੇ ਅਕਾਲੀ ਅਤੇ ਕਦੇ ਭਾਜਪਾ ਸਰਕਾਰਾਂ ਕੁੜੀਆਂ ਨੂੰ ਵਿਆਹ ਸਮੇਂ ਸ਼ਗਨ ਦੀ ਰਾਸ਼ੀ ਦਿੰਦੀਆਂ ਹਨ। ਅਸਲ ਵਿੱਚ ਇਹ ਚੋਣ ਵਾਅਦੇ ਹਨ। ਪੰਜ ਹਜ਼ਾਰ ਤੋਂ ਲੈ ਕੇ ਗਿਆਰਾਂ ਅਤੇ ਗਿਆਰਾਂ ਤੋਂ ਲੈ ਕੇ ਪੰਦਰਾਂ ਹਜ਼ਾਰ ਤਕ ਦੀ ਰਾਸ਼ੀ ਸ਼ਗਨ ਤਹਿਤ ਦਿੱਤੀ ਜਾ ਰਹੀ ਹੈ। ਸੱਚ ਤਾਂ ਇਹ ਹੈ ਕਿ ਇਹ ਸ਼ਗਨ ਸਕੀਮ ਨਹੀਂ, ਚੋਣਾਂ ਦੌਰਾਨ ਲੋਕਾਂ ਨੂੰ ਖ਼ੁਸ਼ ਕਰਨ ਦੀ ਸਕੀਮ ਹੈ। ਜੇ ਇਹ ਸ਼ਗਨ ਸਕੀਮ ਹੁੰਦੀ ਤਾਂ ਪੰਜਾਬ ਦੀ ਹਰ ਧੀ ਲਈ ਇਹ ਸ਼ਗਨ ਕਿਉਂ ਨਹੀਂ? ਕੀ ਸਰਕਾਰ ਇੱਕ ਵਿਸ਼ੇਸ਼ ਵਰਗ ਦੇ ਹੀ ਸ਼ਗਨ ਮਨਾ ਕੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਹੈ? ਹੁਣ ਨਵਾਂ ਕੰਮ ਹੋ ਗਿਆ ਹੈ। ਦਿੱਲੀ ਦੇ ਹਲਕਿਆਂ ਤੋਂ ਖ਼ਬਰਾਂ ਮਿਲੀਆਂ ਹਨ ਕਿ ਹੁਣ ਦੇਸ਼ ਦੀਆਂ ਸਭਨਾਂ ਮੁਸਲਿਮ ਲੜਕੀਆਂ ਨੂੰ ਵਿਆਹ ਸਮੇਂ ਭਾਰਤ ਸਰਕਾਰ 51 ਹਜ਼ਾਰ ਰੁਪਏ ਸ਼ਗਨ ਜਾਂ ਮਦਦ ਜਾਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਚੁਣਾਵੀ ਤੋਹਫ਼ਾ ਦੇਵੇਗੀ।
Similar questions