English, asked by Anonymous, 5 months ago

4. ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ-
(ਉ) ਅਜੂਬਾ
(ਅ) ਸਵਰਗ
(ਮਕਬਰਾ
(ਸ) ਕਾਰੀਗਰ
(ਹ) ਕਬਰ​

Answers

Answered by paramjeetkaur32656
2

(ੳ) ਇਸ ਦੀ ਇਮਾਰਤ ਹੀ ਆਪਣੇ ਆਪ ਵਿੱਚ ਅਜੂਬਾ ਹੈ।

(ਅ) ੲਿਸ ਘਾਟੀ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ।

(ੲ) ਸਫਦਰਜੰਗ ਦਾ ਮਕਬਰਾ ਦਿੱਲੀ ਦੀ ਪ੍ਰਸਿੱਧ ਇਤਿਹਾਸਕ ਇਮਾਰਤਾਂ ਵਿਚੋਂ ਇੱਕ ਹੈ।

(ਸ) ਸੁਨਿਆਰੇ ਸੋਨੇ ਅਤੇ ਹੋਰ ਕੀਮਤੀ ਧਾਤਾਂ ਨਾਲ ਕੰਮ ਕਰਨ ਵਿੱਚ ਮੁਹਾਰਤ ਪ੍ਰਾਪਤ ਕਾਰੀਗਰ ਹਨ।

(ਹ) ਉਸ ਦੀ ਕਬਰ ਵੀ ਇਸੇ ਪਿੰਡ ਵਿੱਚ ਹੈ।

Hope it helps you...

Have a wonderful day...

Answered by taqueerizwan2006
0

Explanation:

Nav why are u not replying me ? plz plz plz reply plz ...

Similar questions