Hindi, asked by VIXX7083, 2 months ago

ਬੱਚਾ ਪੜ੍ਹਦੇ ਹੈ।

ਬੱਚੇ ਪੜ੍ਹਦਾ ਹੈ।

ਅਸੀਂ ਪੜ੍ਹਦਾ ਹੈ।

(4) ਮੁੰਡੇ ਨੱਚਦਾ ਹੈ।

(5) ਮੇਰਾ ਪਿਤਾ ਜੀ ਅਧਿਆਪਕ ਹੈ।

(6) ਡਾ. ਏ. ਪੀ. ਜੇ. ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ ਸੀ।

(7) ਰਮੇਸ਼ ਲੜ ਰਹੀ ਹੈ।

(8) ਸਿੱਖਿਆ ਮੰਤਰੀ ਭਾਸ਼ਣ ਦੇ ਰਿਹਾ ਹੈ।

(9) ਕੁੜੀ ਗਿੱਧਾ ਪਾਉਂਦੇ ਹਨ।

(10) ਕੁੜੀਆਂ ਗਿੱਧਾ ਪਾਉਂਦੇ ਹਨ।

(II) ਅਧਿਆਪਕ ਜੀ ਸਕੂਲ ਵਿੱਚ ਘੁੰਮ ਰਿਹਾ ਹੈ।

(12) ਮੈਂ ਖੇਡਦੇ ਹਾਂ।

(13) ਅਸੀਂ ਖੇਡਦੇ ਹੈ।

(14) ਉਹ ਖੇਡਦੇ ਹੈ।

(15) ਸਾਡੇ ਮਿੱਤਰ ਆਇਆ ਸੀ।

(16) ਉਹ ਹੱਸਦੇ ਸੀ।

(17) ਰਮੇਸ਼ ਦੀ ਘੜੀ ਗੁਆਚ ਗਿਆ ਹੈ।

(18) ਰਾਸ਼ੀ ਨੇ ਫਲ ਖ਼ਰੀਦਿਆ।

(19) ਮੁੰਡੇ ਨੇ ਪਾਣੀ ਪੀਤੇ |

(20) ਸ਼ਿਕਾਰੀ ਨੇ ਸ਼ੇਰ ਅਤੇ ਸ਼ੇਰਨੀ ਮਾਰੇ।

++++++++ਸਹੀ ਵਾਕ ਲਿਖੋ+++++++++++

Answers

Answered by QianNiu
1

(1) ਬੱਚਾ ਪੜ੍ਹਦਾ ਹੈ।

(2) ਬੱਚੇ ਪੜ੍ਹਦੇ ਹਨ।

(3) ਅਸੀਂ ਪੜ੍ਹਦੇ ਹਾਂ।

(4) ਮੁੰਡੇ ਨੱਚਦੇ ਹਨ।

(5) ਮੇਰੇ ਪਿਤਾ ਜੀ ਅਧਿਆਪਕ ਹਨ।

(6) ਡਾ. ਏ. ਪੀ. ਜੇ. ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ ਸਨ।

(7) ਰਮੇਸ਼ ਲੜ ਰਿਹਾ ਹੈ।

(8) ਸਿੱਖਿਆ ਮੰਤਰੀ ਭਾਸ਼ਣ ਦੇ ਰਹੇ ਹਨ।

(9) ਕੁੜੀ ਗਿੱਧਾ ਪਾਉਂਦੀ ਹੈ।

(10) ਕੁੜੀਆਂ ਗਿੱਧਾ ਪਾਉਂਦੀਆਂ ਹਨ।

(11) ਅਧਿਆਪਕ ਜੀ ਸਕੂਲ ਵਿੱਚ ਘੁੰਮ ਰਹੇ ਹਨ।

(12) ਮੈਂ ਖੇਡਦਾ ਹਾਂ।

(13) ਅਸੀਂ ਖੇਡਦੇ ਹਾਂ।

(14) ਉਹ ਖੇਡਦੇ ਹਨ।

(15) ਸਾਡੇ ਮਿੱਤਰ ਆਏ ਸਨ।

(16) ਉਹ ਹੱਸਦੇ ਸਨ।

(17) ਰਮੇਸ਼ ਦੀ ਘੜੀ ਗੁਆਚ ਗਈ ਹੈ।

(18) ਰਾਸ਼ੀ ਨੇ ਫਲ ਖ਼ਰੀਦੇ।

(19) ਮੁੰਡੇ ਨੇ ਪਾਣੀ ਪੀਤਾ।

(20) ਸ਼ਿਕਾਰੀ ਨੇ ਸ਼ੇਰ ਅਤੇ ਸ਼ੇਰਨੀ ਮਾਰੀ।

 \huge  \bold {{@QianNiu}}

Similar questions