Hindi, asked by nancykaur2555, 7 months ago

ਪ੍ਰਸਨ 4 ਹੈਠ ਦਿੱਤੇ ਚਿੱਤਰ ਨੂੰ ਵੇਖ ਕੇ 50-60 ਸਬਦਾਂ ਵਿੱਚ ਵਰਨਣ ਕਰੋ :-​

Attachments:

Answers

Answered by deephardeeepkaurrai
0
You can write:-
ਇਹ ਚਿੱਤਰ ਬਹੁਤ ਹੀ ਸੁੰਦਰ ਹੈ।
ਇਸ ਵਿੱਚ ਚਾਰ ਕੁੜੀਆਂ ਹਨ।
ਦੋ ਕੁੜੀਆਂ ਪੀਘਾਂ ਝੂਟ ਰਹੀਆ ਹਨ।
ਕੁੜੀਆਂ ਬਹੁਤ ਖੁਸ਼ ਹਨ।
ਇਸ ਵਿੱਚ ਹਰਿਆਲੀ ਦਾ ਦ੍ਰਿਸ਼ ਦਿਖਾਇਆ ਗਿਆ ਹੈ।
ਕੁੜੀਆਂ ਦੇ ਸੂਟ ਰੰਗ-ਬਿਰੰਗੇ ਹਨ।

Similar questions