Math, asked by Chhiinavneet20, 6 months ago

4) . ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ?Which of the following statements is true ?
a)ਦੋ ਨਿਊਨ ਕੋਣ ਸਰਬੰਗਸਮ ਹੁੰਦੇ ਹਨ। Two acute angles are congruent .
b)ਜੇਕਰ ਦੋ ਤ੍ਰਿਭੁਜਾਂ ਦਾ ਖੇਤਰਫਲ ਬਰਾਬਰ ਹੋਵੇ ਤਾਂ ਉਹ ਸਰਬੰਗਸਮ ਹੁੰਦੇ ਹਨ।
If the area of two triangles is same ,they are congruent.
c) ਦੋ ਸਮਕੋਣ ਸਰਬੰਗਸਮ ਹੁੰਦੇ ਹਨ। Two right angles are congruent .
d) ਜੇਕਰ ਦੋ ਆਇਤਾਂ ਦਾ ਖੇਤਰਫਲ ਬਰਾਬਰ ਹੋਵੇ ਤਾਂ ਉਹ ਸਰਬੰਗਸਮ ਹੁੰਦੇ ਹਨ।
If the area of two rectangles are same ,they are congruent .
Au
hu​

Answers

Answered by mdmoien
0

Answer:

two right angles are congruent

Similar questions