Social Sciences, asked by ksardarni50, 6 months ago

40. ਯੂ. ਐਨ.ਓ, ਦੋ ਕਿਨੇ ਮੈਂਬਰ ਦੇਸ ਹਨ?​

Answers

Answered by Anonymous
5

ਸੰਯੁਕਤ ਰਾਸ਼ਟਰ ਦੇ ਮੈਂਬਰ ਰਾਜ 193 ਸੁਤੰਤਰ ਰਾਜ ਹਨ ਜੋ ਸੰਯੁਕਤ ਰਾਸ਼ਟਰ (ਯੂ ਐਨ) ਦੇ ਮੈਂਬਰ ਹਨ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਬਰਾਬਰ ਦੀ ਨੁਮਾਇੰਦਗੀ ਰੱਖਦੇ ਹਨ।

Answer- 193

Similar questions