Social Sciences, asked by kulvir01011995, 8 months ago

ਇਹਨਾਂ ਪਰਬਤੀ ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ।ਉਸ ਸਮੇਂ ਇਹਨਾਂ ਪਰਬਤੀ ਖੇਤਰਾਂ ਦੀ ਜਗ੍ਹਾ ਤੇ ਟੈਥੀਜ਼ ਨਾਮ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਪਰਬਤ ਹਨ। ਬੱਚਿਓ ਕੀ ਤੁਹਾਨੂੰ ਇਹਨਾਂ ਪਰਬਤਾਂ ਦਾ ਨਾਮ ਪਤਾ ਹੈ​

Answers

Answered by simranpreetg3
15

Ans...Himalaya parvat

Similar questions