45. ਜੇਕਰ ਕਿਸੇ ਨੰਬਰ ਦੇ ਇੱਕ ਚੌਥਾਈ ਦਾ ਇੱਕ ਤਿਹਾਈ ਆਂਕੜਾ 15 ਹੈ ਤਾਂ ਉਸ ਨੰਬਰ ਦਾ 3/10 ਕੀ ਹੋਵੇਗਾ ?
Answers
Answered by
197
•ਸਾਨੂੰ ਦਿੱਤਾ ਗਿਆ ਹੈ:-
- ਕਿਸੇ ਨੰਬਰ ਦਾ ਇਕ ਚੌਥਾਈ ਦਾ ਇਕ ਤਿਹਾਈ ਆਂਕੜਾ 15 ਹੈ।
•ਅਸੀਂ ਏਥੇ ਕਿ ਪਤਾ ਲਗਾਉਣਾ ਹੈ:-
- ਉਸ ਨੰਬਰ ਦਾ 3/10 ਕਿ ਹੋਵੇਗਾ।
•ਹੱਲ:-
ਅਸੀ ਉਸ ਨੰਬਰ ਨੂੰ 'x' ਲੈਕੇ ਚਲਦੇ ਹਾਂ।
ਸਵਾਲ ਦੇ ਮੁਤਾਬਿਕ:-
∴ ਉਸ ਨੰਬਰ ਦਾ 3/10 , 54 ਹੋਵੇਗਾ
Similar questions