Math, asked by tahannus4868, 8 months ago

ਲਕਸ਼ਮੀ ਦੇ ਪਿਤਾ ਦੀ ਉਮਰ 49 ਸਾਲ ਹੈ, ਉਹ ਲਕਸ਼ਮੀ ਦੀ ਉਮਰ ਦੇ 3 ਗੁਣਾ ਤੋਂ 4 ਸਾਲ ਵੱਡੇ ਹਨ" -ਇਸ ਕਥਨ ਨੂੰ ਸਮੀਕਰਣ ਰੂਪ ਦੇ ਵਿੱਚ ਕਿਸ ਤਰ੍ਹਾਂ ਲਿਖਾਂਗੇ ? (ਲਕਸ਼ਮੀ ਦੀ ਉਮਰ ਨੂੰ x ਸਾਲ ਲਓ)

Answers

Answered by manpreetmishra86
1

Answer:

3x+4=49

Hope it is helpful to you

and plz mark as brainslist answer

Similar questions